Jul 3, 2026 0 2
Jul 2, 2026 0 2
Jul 2, 2026 0 6
Jun 28, 2026 0 10
Jun 13, 2026 0 15
Jun 10, 2026 0 17
Jun 9, 2026 0 20
Jun 5, 2026 0 18
Jun 5, 2026 0 19
Jun 16, 2026 0 41
Jun 15, 2026 0 16
Jun 15, 2026 0 14
Jun 14, 2026 0 13
Jul 2, 2026 0 3
Jul 2, 2026 0 4
Jan 8, 2026 0 58
Jan 8, 2026 0 77
Jan 8, 2026 0 60
Jan 8, 2026 0 59
Jun 21, 2026 0 8
Jun 17, 2026 0 12
Jun 14, 2026 0 15
Jun 13, 2026 0 14
Jun 13, 2026 0 13
Jun 16, 2026 0 14
Jun 8, 2026 0 16
Jun 4, 2026 0 23
Join our subscribers list to get the latest news, updates and special offers directly in your inbox
Canada
ਭਾਵੇਂ ਤਾਇਵਾਨ ਆਪਣੇ ਆਪ ਨੂੰ ਇਕ ਸੁਤੰਤਰ ਦੇਸ਼ ਮੰਨਦਾ ਹੈ, ਪਰ ਕੈਨੇਡਾ ਦੀ ਸਰਕਾਰੀ ਨੀਤੀ ਨਾ ਤਾਂ ਚੀਨ ਦੇ ਇਸ ਟਾਪੂ ‘ਤੇ ਦਾਅਵੇ ਦਾ ਖੁੱਲ੍ਹਾ ਸਮਰਥਨ ਕਰਦੀ ਹੈ ਅਤੇ ਨਾ ਹੀ ਵਿਰੋਧ। ਹਾਲਾਂਕਿ, ਕੈਨੇਡਾ ਆਪਣੀ ਲੰਬੇ ਸਮੇਂ ਤੋਂ ਚੱਲ ਰਹੀ “ਵਨ ਚਾਈਨਾ ਪਾਲਿਸੀ” ਤਹਿਤ ਤਾਇਵਾਨ ਨੂੰ ਚੀਨ ਦਾ ਹਿੱਸਾ ਮੰਨਦਾ ਆ ਰਿਹਾ ਹੈ।ਕੈਨੇਡਾ ਵਿੱਚ ਚੀਨੀ ਦੂਤਾਵਾਸ ਦੇ ਬੁਲਾਰੇ ਨੇ ਕਿਹਾ ਕਿ ਚੀਨ ਕਿਸੇ ਵੀ ਦੇਸ਼ ਵੱਲੋਂ ਤਾਇਵਾਨ ਨਾਲ ਅਧਿਕਾਰਕ ਕੂਟਨੀਤਿਕ ਸੰਬੰਧ ਬਣਾਉਣ ਦਾ ਵਿਰੋਧ ਕਰਦਾ ਹੈ ਅਤੇ ਕੈਨੇਡਾ ਨੂੰ ਚੀਨ ਦੇ ਅੰਦਰੂਨੀ ਮਾਮਲਿਆਂ ਵਿੱਚ ਦਖ਼ਲਅੰਦਾਜ਼ੀ ਤੋਂ ਬਚਣਾ ਚਾਹੀਦਾ ਹੈ।
ਦੂਜੇ ਪਾਸੇ ਮਾਈਕਲ ਚੌਂਗ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਕੈਨੇਡਾ ਇਹ ਫ਼ੈਸਲਾ ਕਿਸੇ ਵਿਦੇਸ਼ੀ ਸਰਕਾਰ ਦੇ ਦਬਾਅ ਹੇਠ ਨਹੀਂ ਕਰੇਗਾ ਕਿ ਸੰਸਦ ਮੈਂਬਰ ਕਿੱਥੇ ਯਾਤਰਾ ਕਰ ਸਕਦੇ ਹਨ। ਉਨ੍ਹਾਂ ਤਾਇਵਾਨ ਨੂੰ “ਤਾਨਾਸ਼ਾਹੀ ਰਾਜਾਂ ਤੋਂ ਆ ਰਹੀਆਂ ਧਮਕੀਆਂ ਦੇ ਮੋਰਚੇ ‘ਤੇ ਖੜ੍ਹੀ ਇੱਕ ਲੋਕਤੰਤਰਿਕ ਇਕਾਈ” ਕਰਾਰ ਦਿੱਤਾ।ਚੌਂਗ ਦਾ ਇਹ ਦੌਰਾ ਉਸ ਸਮੇਂ ਹੋ ਰਿਹਾ ਹੈ ਜਦੋਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਇਸ ਸਾਲ ਜਨਵਰੀ ਵਿੱਚ ਚੀਨ ਦੌਰੇ ਦੌਰਾਨ ਨਵੀਂ ਰਣਨੀਤਿਕ ਭਾਗੀਦਾਰੀ ਬਣਾਉਣ ਦੀ ਕੋਸ਼ਿਸ਼ ਕਰ ਚੁੱਕੇ ਹਨ।ਕਨਜ਼ਰਵੇਟਿਵ ਪਾਰਟੀ ਵੱਲੋਂ ਜਾਰੀ ਬਿਆਨ ਅਨੁਸਾਰ ਮਾਈਕਲ ਚੌਂਗ ਵੀਰਵਾਰ ਤੱਕ ਤਾਇਵਾਨ ਵਿੱਚ ਰਹਿਣਗੇ।
Previous Article
Next Article
Like
Dislike
Love
Funny
Angry
Sad
Wow
Jul 29, 2025 0 36
Aug 26, 2025 0 51
Jun 21, 2026 0 7
Jun 22, 2026 0 7
Feb 13, 2026 0 34
Jun 4, 2026 0 32
This site uses cookies. By continuing to browse the site you are agreeing to our use of cookies.