May 18, 2026 0 1
May 18, 2026 0 2
May 17, 2026 0 5
May 17, 2026 0 3
May 17, 2026 0 4
May 11, 2026 0 11
May 11, 2026 0 7
May 8, 2026 0 9
May 7, 2026 0 8
May 18, 2026 0 0
Jan 8, 2026 0 37
Jan 8, 2026 0 47
Jan 8, 2026 0 39
Jan 8, 2026 0 36
May 10, 2026 0 8
May 8, 2026 0 13
Apr 29, 2026 0 13
Apr 28, 2026 0 11
May 15, 2026 0 4
May 11, 2026 0 9
May 8, 2026 0 12
Apr 28, 2026 0 9
Join our subscribers list to get the latest news, updates and special offers directly in your inbox
ਭਾਰਤ
ਸ਼ਿਮਲਾ-ਹਿਮਾਚਲ ਪ੍ਰਦੇਸ਼ ਵਿੱਚ 51 ਸ਼ਹਿਰੀ ਸਥਾਨਕ ਸੰਸਥਾਵਾਂ ਲਈ ਹੋਈਆਂ ਚੋਣਾਂ ਦੌਰਾਨ ਕਰੀਬ 69.16 ਫੀਸਦੀ ਵੋਟਿੰਗ ਦਰਜ ਕੀਤੀ ਗਈ। ਰਾਜ ਚੋਣ ਕਮਿਸ਼ਨ ਅਨੁਸਾਰ ਚਾਰ ਨਗਰ ਨਿਗਮਾਂ ਵਿੱਚ ਲਗਭਗ 63.44 ਫੀਸਦੀ ਅਤੇ 47 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਵਿੱਚ ਕਰੀਬ 72.42 ਫੀਸਦੀ ਮਤਦਾਨ ਹੋਇਆ।
ਚੋਣ ਕਮਿਸ਼ਨ ਦੇ ਸਕੱਤਰ ਸੁਜੀਤ ਸਿੰਘ ਰਾਠੌਰ ਨੇ ਦੱਸਿਆ ਕਿ ਕੁੱਲ 3,62,025 ਵੋਟਰਾਂ ਵਿੱਚੋਂ 2,50,391 ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਹਮੀਰਪੁਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ 78 ਫੀਸਦੀ ਮਤਦਾਨ ਦਰਜ ਕੀਤਾ ਗਿਆ, ਜਦਕਿ ਸੋਲਨ ਵਿੱਚ ਸਭ ਤੋਂ ਘੱਟ 64 ਫੀਸਦੀ ਵੋਟਿੰਗ ਰਹੀ।
ਰਾਜ ਚੋਣ ਆਯੁਕਤ ਅਨਿਲ ਕੁਮਾਰ ਖਾਚੀ ਨੇ ਕਿਹਾ ਕਿ ਚੋਣਾਂ ਪੂਰੀ ਤਰ੍ਹਾਂ ਸ਼ਾਂਤੀਪੂਰਨ ਰਹੀਆਂ ਅਤੇ ਹਿੰਸਾ ਦੀ ਕੋਈ ਘਟਨਾ ਸਾਹਮਣੇ ਨਹੀਂ ਆਈ। ਹਾਲਾਂਕਿ ਉਨਾ ਜ਼ਿਲ੍ਹੇ ਦੇ ਸੰਤੋਖਗੜ੍ਹ ਵਿੱਚ ਇੱਕ ਭਾਜਪਾ ਵਿਧਾਇਕ ਦੇ ਪੋਲਿੰਗ ਬੂਥ ਵਿੱਚ ਜਾਣ ਦੀ ਸ਼ਿਕਾਇਤ ਮਿਲੀ ਸੀ, ਜਿਸ ਦੀ ਜਾਂਚ ਲਈ ਡਿਪਟੀ ਕਮਿਸ਼ਨਰ ਨੂੰ ਕਿਹਾ ਗਿਆ ਹੈ।
ਸ਼ੁਰੂਆਤੀ ਨਤੀਜਿਆਂ ਵਿੱਚ ਕਈ ਵਾਰਡਾਂ ਵਿੱਚ ਆਜ਼ਾਦ ਅਤੇ ਭਾਜਪਾ ਸਮਰਥਿਤ ਉਮੀਦਵਾਰਾਂ ਨੂੰ ਜਿੱਤ ਮਿਲੀ ਹੈ। ਮਨਾਲੀ ਨਗਰ ਕੌਂਸਲ ਵਿੱਚ ਭਾਜਪਾ ਸਮਰਥਿਤ ਉਮੀਦਵਾਰਾਂ ਨੇ ਪੰਜ ਵਾਰਡਾਂ ਵਿੱਚ ਬਾਜ਼ੀ ਮਾਰੀ।ਇਸ ਦੌਰਾਨ ਚੰਬਾ ਵਿੱਚ ਵੋਟ ਪਾਉਣ ਜਾ ਰਹੇ 70 ਸਾਲਾ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪੁਲਿਸ ਮੁਤਾਬਕ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ।
Previous Article
Next Article
Like
Dislike
Love
Funny
Angry
Sad
Wow
May 31, 2025 0 39
Aug 22, 2025 0 31
Aug 13, 2025 0 28
Jul 15, 2025 0 31
May 10, 2026 0 9
This site uses cookies. By continuing to browse the site you are agreeing to our use of cookies.