Aug 17, 2026 0 3
Aug 16, 2026 0 2
Aug 16, 2026 0 3
Aug 7, 2026 0 13
Aug 7, 2026 0 11
Aug 7, 2026 0 9
Aug 5, 2026 0 14
Aug 4, 2026 0 27
Aug 11, 2026 0 11
Aug 11, 2026 0 9
Aug 9, 2026 0 7
Aug 18, 2026 0 5
Aug 18, 2026 0 4
Jan 8, 2026 0 83
Jan 8, 2026 0 105
Jan 8, 2026 0 88
Aug 4, 2026 0 8
Jul 26, 2026 0 14
Jul 23, 2026 0 18
Jul 21, 2026 0 14
Aug 2, 2026 0 9
Jul 27, 2026 0 15
Jul 26, 2026 0 11
Jul 23, 2026 0 10
Jul 19, 2026 0 19
Join our subscribers list to get the latest news, updates and special offers directly in your inbox
ਪੰਜਾਬ
ਚੰਡੀਗੜ੍ਹ-ਇਸ ਸਾਲ ਆਮ ਤੋਂ ਘੱਟ ਮਾਨਸੂਨ ਦੀਆਂ ਸੰਭਾਵਨਾਵਾਂ ਦਰਮਿਆਨ ਉੱਤਰੀ ਭਾਰਤ ਦੇ ਜਲ ਭੰਡਾਰਾਂ ਵਿੱਚ ਪਾਣੀ ਦੀ ਸਥਿਤੀ ਫਿਲਹਾਲ ਸੰਤੋਸ਼ਜਨਕ ਦੱਸੀ ਜਾ ਰਹੀ ਹੈ। ਕੇਂਦਰੀ ਜਲ ਕਮਿਸ਼ਨ ਦੀ 14 ਮਈ ਨੂੰ ਜਾਰੀ ਰਿਪੋਰਟ ਅਨੁਸਾਰ ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਰਾਜਸਥਾਨ ਦੇ ਬੰਨ੍ਹਾਂ ਵਿੱਚ ਪਿਛਲੇ ਸਾਲ ਅਤੇ ਆਮ ਔਸਤ ਨਾਲੋਂ ਵੱਧ ਪਾਣੀ ਮੌਜੂਦ ਹੈ।
ਰਿਪੋਰਟ ਮੁਤਾਬਕ ਦੇਸ਼ ਦੇ 166 ਵੱਡੇ ਜਲ ਭੰਡਾਰਾਂ ਵਿੱਚ ਇਸ ਵੇਲੇ 63.232 ਬਿਲੀਅਨ ਘਣ ਮੀਟਰ ਪਾਣੀ ਸਟੋਰ ਹੈ, ਜੋ ਕੁੱਲ ਸਮਰੱਥਾ ਦਾ ਕਰੀਬ 34.45 ਫੀਸਦੀ ਬਣਦਾ ਹੈ। ਇਹ ਮਾਤਰਾ ਪਿਛਲੇ ਸਾਲ ਦੇ 56.002 ਬਿਲੀਅਨ ਘਣ ਮੀਟਰ ਅਤੇ ਆਮ ਔਸਤ 51.052 ਬਿਲੀਅਨ ਘਣ ਮੀਟਰ ਨਾਲੋਂ ਕਾਫ਼ੀ ਵੱਧ ਹੈ।
ਮੌਸਮ ਵਿਭਾਗ ਅਤੇ ਮੌਸਮੀ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਐਲ ਨੀਨੋ ਪ੍ਰਭਾਵ ਕਾਰਨ ਇਸ ਸਾਲ ਦੱਖਣ-ਪੱਛਮੀ ਮਾਨਸੂਨ ਕਮਜ਼ੋਰ ਪੈ ਸਕਦਾ ਹੈ, ਜਿਸ ਨਾਲ ਘੱਟ ਜਾਂ ਅਸਮਾਨ ਬਾਰਿਸ਼ ਅਤੇ ਲੰਬੇ ਸੁੱਕੇ ਦੌਰ ਦੀ ਸੰਭਾਵਨਾ ਬਣ ਸਕਦੀ ਹੈ। ਇਸ ਨਾਲ ਖਰੀਫ਼ ਫਸਲਾਂ ‘ਤੇ ਅਸਰ ਪੈਣ ਦੀ ਚਿੰਤਾ ਜਤਾਈ ਜਾ ਰਹੀ ਹੈ।ਮਾਹਿਰਾਂ ਦਾ ਕਹਿਣਾ ਹੈ ਕਿ ਮੌਜੂਦਾ ਜਲ ਸਟੋਰੇਜ ਹਾਲਾਤ ਰਾਹਤ ਭਰੇ ਹਨ, ਪਰ ਗਰਮੀ ਦੇ ਮੌਸਮ ਵਿੱਚ ਪਾਣੀ ਦੀ ਖਪਤ ਵਧਣ ਅਤੇ ਮਾਨਸੂਨ ਦੀ ਅਣਿਸ਼ਚਿਤਤਾ ਕਾਰਨ ਅਗਲੇ ਮਹੀਨੇ ਚੁਣੌਤੀਪੂਰਨ ਰਹਿ ਸਕਦੇ ਹਨ।
Previous Article
Next Article
Like
Dislike
Love
Funny
Angry
Sad
Wow
Sep 22, 2025 0 71
Nov 13, 2025 0 40
Sep 24, 2025 0 47
Aug 29, 2025 0 39
Jun 4, 2026 0 25
Aug 27, 2025 0 103
This site uses cookies. By continuing to browse the site you are agreeing to our use of cookies.