Aug 17, 2026 0 3
Aug 16, 2026 0 2
Aug 16, 2026 0 3
Aug 7, 2026 0 13
Aug 7, 2026 0 11
Aug 7, 2026 0 9
Aug 5, 2026 0 14
Aug 4, 2026 0 27
Aug 11, 2026 0 11
Aug 11, 2026 0 9
Aug 9, 2026 0 7
Aug 18, 2026 0 5
Aug 18, 2026 0 4
Jan 8, 2026 0 83
Jan 8, 2026 0 105
Jan 8, 2026 0 89
Aug 4, 2026 0 8
Jul 26, 2026 0 14
Jul 23, 2026 0 19
Jul 21, 2026 0 14
Aug 2, 2026 0 9
Jul 27, 2026 0 15
Jul 26, 2026 0 11
Jul 23, 2026 0 10
Jul 19, 2026 0 19
Join our subscribers list to get the latest news, updates and special offers directly in your inbox
Social Media
ਇੱਕ ਇੰਟਰਵਿਊ ਦੌਰਾਨ ਸਰਨਾਇਕ ਨੇ ਕਿਹਾ ਕਿ ਮਹਾਰਾਸ਼ਟਰ ਵਿੱਚ ਕੰਮ ਕਰਨ ਵਾਲੇ ਡਰਾਈਵਰਾਂ ਲਈ ਮਰਾਠੀ ਦੀ ਬੁਨਿਆਦੀ ਜਾਣਕਾਰੀ ਹੋਣਾ ਜ਼ਰੂਰੀ ਹੈ ਤਾਂ ਜੋ ਯਾਤਰੀਆਂ ਨਾਲ ਸੰਚਾਰ ਵਿੱਚ ਦਿੱਕਤ ਨਾ ਆਵੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸੇ ਨੂੰ ਵਿਦਵਾਨ ਬਣਨ ਲਈ ਨਹੀਂ ਕਹਿ ਰਹੀ, ਸਿਰਫ਼ ਰੋਜ਼ਾਨਾ ਗੱਲਬਾਤ ਲਈ ਮਰਾਠੀ ਸਿੱਖਣ ਦੀ ਗੱਲ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਡਰਾਈਵਰ ਯੂਨੀਅਨਾਂ ਦੀ ਮੰਗ ‘ਤੇ ਮਰਾਠੀ ਸਿੱਖਣ ਦੀ ਮਿਆਦ 15 ਅਗਸਤ ਤੱਕ ਵਧਾਈ ਗਈ ਹੈ। ਇਸ ਲਈ ਮੁੰਬਈ ਮਰਾਠੀ ਸਾਹਿਤ ਸੰਘ ਦੀ ਮਦਦ ਨਾਲ ਇੱਕ ਵਿਸ਼ੇਸ਼ ਹੈਂਡਬੁੱਕ ਵੀ ਤਿਆਰ ਕੀਤੀ ਗਈ ਹੈ ਅਤੇ ਅੱਧੇ ਘੰਟੇ ਦੀ ਕਲਾਸ ਲਈ ਡਰਾਈਵਰਾਂ ਨੂੰ 100 ਰੁਪਏ ਦੇਣ ਦੀ ਯੋਜਨਾ ਵੀ ਬਣਾਈ ਗਈ ਹੈ।
ਪ੍ਰਤਾਪ ਸਰਨਾਇਕ ਨੇ ਕਿਹਾ ਕਿ ਸ਼ਾਹਰੁਖ ਖਾਨ, ਸਲਮਾਨ ਖਾਨ, ਅੰਬਾਨੀ ਜਾਂ ਅਡਾਨੀ ਨੇ ਸਰਕਾਰ ਤੋਂ ਕੋਈ ਟਰਾਂਸਪੋਰਟ ਪਰਮਿਟ ਨਹੀਂ ਲਿਆ, ਪਰ ਆਟੋ ਅਤੇ ਟੈਕਸੀ ਡਰਾਈਵਰਾਂ ਨੇ ਲਿਆ ਹੈ, ਜਿਸ ਵਿੱਚ ਮਰਾਠੀ ਭਾਸ਼ਾ ਦੀ ਸ਼ਰਤ ਪਹਿਲਾਂ ਤੋਂ ਹੀ ਸ਼ਾਮਲ ਹੈ।ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ 15 ਅਗਸਤ ਤੋਂ ਬਾਅਦ ਤੁਰੰਤ ਲਾਇਸੈਂਸ ਰੱਦ ਨਹੀਂ ਕੀਤੇ ਜਾਣਗੇ। ਪਹਿਲੀ ਉਲੰਘਣਾ ‘ਤੇ 500 ਰੁਪਏ ਜੁਰਮਾਨਾ ਲਗਾਇਆ ਜਾਵੇਗਾ।
ਇਸ ਦੌਰਾਨ ਟਰਾਂਸਪੋਰਟ ਮੰਤਰੀ ਨੇ ਓਲਾ, ਉਬਰ ਅਤੇ ਰੈਪੀਡੋ ਵਰਗੀਆਂ ਬਾਈਕ ਟੈਕਸੀ ਕੰਪਨੀਆਂ ‘ਤੇ ਵੀ ਨਿਸ਼ਾਨਾ ਸਾਧਿਆ। ਉਨ੍ਹਾਂ ਦੋਸ਼ ਲਾਇਆ ਕਿ ਇਹ ਕੰਪਨੀਆਂ ਬਿਨਾਂ ਪੂਰੀ ਮਨਜ਼ੂਰੀ ਦੇ ਪੈਟਰੋਲ ਬਾਈਕ ਟੈਕਸੀਆਂ ਚਲਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਇਲੈਕਟ੍ਰਿਕ ਬਾਈਕ ਟੈਕਸੀਆਂ ਨੂੰ ਹੀ ਮਨਜ਼ੂਰੀ ਦੇਵੇਗੀ।ਸਰਨਾਇਕ ਨੇ ਸੰਕੇਤ ਦਿੱਤਾ ਕਿ ਵਧ ਰਹੀਆਂ ਈਧਨ ਕੀਮਤਾਂ ਕਾਰਨ ਮਹਾਰਾਸ਼ਟਰ ਸਟੇਟ ਟਰਾਂਸਪੋਰਟ ਦੀਆਂ ਬੱਸਾਂ ਦੇ ਕਿਰਾਏ ਵਿੱਚ ਵੀ ਜਲਦ ਵਾਧਾ ਕੀਤਾ ਜਾ ਸਕਦਾ ਹੈ।
Previous Article
Next Article
Like
Dislike
Love
Funny
Angry
Sad
Wow
Feb 6, 2026 0 36
Jul 10, 2026 0 14
Jul 26, 2026 0 8
Jul 12, 2026 0 46
Jun 1, 2026 0 15
Jun 8, 2026 0 21
This site uses cookies. By continuing to browse the site you are agreeing to our use of cookies.