Oct 1, 2026 0 5
Oct 1, 2026 0 3
Sep 30, 2026 0 10
Sep 30, 2026 0 3
Sep 30, 2026 0 11
Sep 30, 2026 0 6
Sep 16, 2026 0 12
Sep 15, 2026 0 18
Sep 11, 2026 0 21
Oct 1, 2026 0 11
Oct 1, 2026 0 10
Sep 26, 2026 0 6
Sep 24, 2026 0 13
Sep 24, 2026 0 10
Oct 1, 2026 0 8
Jan 8, 2026 0 101
Jan 8, 2026 0 133
Jan 8, 2026 0 107
Sep 14, 2026 0 14
Sep 10, 2026 0 12
Aug 28, 2026 0 17
Aug 24, 2026 0 19
Aug 23, 2026 0 14
Sep 30, 2026 0 12
Sep 21, 2026 0 10
Sep 14, 2026 0 11
Sep 11, 2026 0 16
Aug 24, 2026 0 18
Join our subscribers list to get the latest news, updates and special offers directly in your inbox
Canada
ਕੈਲਗਰੀ- ਅਲਬਰਟਾ ਵਿੱਚ “Forever Canadian” ਪਟੀਸ਼ਨ ਸਬੰਧੀ ਹੋਈ ਵਿਸ਼ੇਸ਼ ਕਮੇਟੀ ਦੀ ਮੀਟਿੰਗ ਉਸ ਵੇਲੇ ਹੰਗਾਮੇ ਵਿੱਚ ਬਦਲ ਗਈ ਜਦੋਂ UCP ਕਾਕਸ ਵੱਲੋਂ ਇੱਕ ਖ਼ਬਰ ਰਿਲੀਜ਼ ਗਲਤੀ ਨਾਲ ਪਹਿਲਾਂ ਹੀ ਜਾਰੀ ਕਰ ਦਿੱਤੀ ਗਈ, ਹਾਲਾਂਕਿ ਵੋਟਿੰਗ ਅਜੇ ਹੋਈ ਹੀ ਨਹੀਂ ਸੀ।
ਇਹ ਕਮੇਟੀ ਥਾਮਸ ਲੂਕਾਸਜ਼ੁਕ ਦੀ ਪਟੀਸ਼ਨ ’ਤੇ ਵਿਚਾਰ ਕਰਨ ਲਈ ਬੈਠੀ ਸੀ। ਲੂਕਾਸਜ਼ੁਕ ਚਾਹੁੰਦੇ ਹਨ ਕਿ “ਕੀ ਅਲਬਰਟਾ ਕੈਨੇਡਾ ਦਾ ਹਿੱਸਾ ਬਣਿਆ ਰਹੇ?” ਵਾਲਾ ਸਵਾਲ ਰੈਫਰੈਂਡਮ ਦੀ ਬਜਾਏ ਵਿਧਾਨ ਸਭਾ ਵਿੱਚ MLAs ਵੱਲੋਂ ਤੈਅ ਕੀਤਾ ਜਾਵੇ।
ਮੀਟਿੰਗ ਦੌਰਾਨ UCP ਮੈਂਬਰਾਂ ਨੇ ਪ੍ਰੀਮੀਅਰ ਡੈਨੀਅਲ ਸਮਿਥ ਨੂੰ ਇਹ ਸਵਾਲ ਪਤਝੜ ਵਾਲੇ ਰੈਫਰੈਂਡਮ ਬੈਲਟ ’ਤੇ ਸ਼ਾਮਲ ਕਰਨ ਦੀ ਸਿਫ਼ਾਰਸ਼ ਵਾਲਾ ਮੋਸ਼ਨ ਪੇਸ਼ ਕੀਤਾ। ਪਰ ਵੋਟਿੰਗ ਤੋਂ ਪਹਿਲਾਂ ਹੀ UCP ਵੱਲੋਂ ਜਾਰੀ ਕੀਤੀ ਗਈ ਰਿਲੀਜ਼ ਵਿੱਚ ਦਾਅਵਾ ਕੀਤਾ ਗਿਆ ਕਿ ਮੋਸ਼ਨ ਪਾਸ ਹੋ ਗਿਆ ਹੈ।NDP ਮੈਂਬਰ ਰਾਖੀ ਪੰਚੋਲੀ ਨੇ ਇਸ ਮਾਮਲੇ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਜਦੋਂ ਕਮੇਟੀ ਅਜੇ ਵੀ ਚਰਚਾ ਕਰ ਰਹੀ ਸੀ ਤਾਂ ਨਤੀਜੇ ਪਹਿਲਾਂ ਹੀ ਕਿਵੇਂ ਜਾਰੀ ਕਰ ਦਿੱਤੇ ਗਏ।
ਇਸ ਤੋਂ ਬਾਅਦ UCP ਕਾਕਸ ਨੇ ਸਪਸ਼ਟੀਕਰਨ ਜਾਰੀ ਕਰਦਿਆਂ ਕਿਹਾ ਕਿ ਰਿਲੀਜ਼ “ਗਲਤੀ ਨਾਲ” ਭੇਜੀ ਗਈ ਸੀ। NDP ਮੈਂਬਰਾਂ ਨੇ ਇਸਨੂੰ ਲੋਕਤੰਤਰ ਦੀ ਬੇਇਜ਼ਤੀ ਕਰਾਰ ਦਿੱਤਾ।ਹੰਗਾਮੇ ਕਾਰਨ ਮੀਟਿੰਗ ਬਿਨਾਂ ਕਿਸੇ ਅੰਤਿਮ ਵੋਟ ਦੇ ਖਤਮ ਹੋ ਗਈ। ਹੁਣ ਕਮੇਟੀ ਦੀ ਅਗਲੀ ਮੀਟਿੰਗ ਵੀਰਵਾਰ ਨੂੰ ਹੋਵੇਗੀ, ਜਿੱਥੇ ਇਸ ਮਾਮਲੇ ’ਤੇ ਫਿਰ ਵਿਚਾਰ ਕੀਤਾ ਜਾਵੇਗਾ।ਥਾਮਸ ਲੂਕਾਸਜ਼ੁਕ ਦੀ ਪਟੀਸ਼ਨ ਨੂੰ 4 ਲੱਖ ਤੋਂ ਵੱਧ ਪ੍ਰਮਾਣਿਤ ਦਸਤਖ਼ਤ ਮਿਲੇ ਹਨ। ਦੂਜੇ ਪਾਸੇ, “Stay Free Alberta” ਦੀ ਵੱਖਵਾਦੀ ਪਟੀਸ਼ਨ ਨੂੰ ਅਦਾਲਤ ਵੱਲੋਂ ਪਿਛਲੇ ਹਫ਼ਤੇ ਰੱਦ ਕਰ ਦਿੱਤਾ ਗਿਆ ਸੀ।
Previous Article
Next Article
Like
Dislike
Love
Funny
Angry
Sad
Wow
Feb 6, 2026 0 43
Jul 19, 2026 0 16
Mar 13, 2026 0 50
May 28, 2026 0 38
Feb 18, 2026 0 52
May 31, 2026 0 24
This site uses cookies. By continuing to browse the site you are agreeing to our use of cookies.