Aug 22, 2026 0 0
Aug 21, 2026 0 3
Aug 21, 2026 0 1
Aug 21, 2026 0 2
Aug 20, 2026 0 2
Aug 7, 2026 0 15
Aug 7, 2026 0 11
Aug 7, 2026 0 9
Aug 5, 2026 0 15
Aug 4, 2026 0 32
Aug 11, 2026 0 12
Aug 11, 2026 0 10
Aug 11, 2026 0 11
Aug 20, 2026 0 5
Aug 20, 2026 0 4
Jan 8, 2026 0 85
Jan 8, 2026 0 106
Jan 8, 2026 0 92
Jan 8, 2026 0 86
Aug 4, 2026 0 9
Jul 26, 2026 0 14
Jul 23, 2026 0 19
Jul 21, 2026 0 15
Aug 2, 2026 0 9
Jul 27, 2026 0 15
Jul 26, 2026 0 11
Jul 23, 2026 0 10
Jul 19, 2026 0 19
Join our subscribers list to get the latest news, updates and special offers directly in your inbox
ਭਾਰਤ
ਪਾਲਘਰ-ਮੁੰਬਈ ਤੋਂ ਲਗਭਗ 118 ਕਿਲੋਮੀਟਰ ਦੂਰ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦਾ ਛੋਟਾ ਆਦਿਵਾਸੀ ਪਿੰਡ ਸਖਾਰੇ ਹੁਣ ਭਾਰਤ ਦੇ ਪਹਿਲੇ ਬੁਲੇਟ ਟ੍ਰੇਨ ਪ੍ਰੋਜੈਕਟ ਦਾ ਅਹਿਮ ਕੇਂਦਰ ਬਣ ਗਿਆ ਹੈ। ਇੱਥੇ ਮੁੰਬਈ-ਅਹਿਮਦਾਬਾਦ ਹਾਈ ਸਪੀਡ ਰੇਲ ਕੋਰਿਡੋਰ ਲਈ ਵਿਸ਼ਾਲ ਗਰਡਰ ਤਿਆਰ ਕੀਤੇ ਜਾ ਰਹੇ ਹਨ।50 ਏਕੜ ਵਿੱਚ ਬਣੇ ਇਸ ਕਾਸਟਿੰਗ ਯਾਰਡ ਵਿੱਚ ਅਧੁਨਿਕ ਮਸ਼ੀਨਾਂ ਦਿਨ-ਰਾਤ ਕੰਮ ਕਰ ਰਹੀਆਂ ਹਨ। ਇੱਥੇ 1000 ਟਨ ਭਾਰ ਅਤੇ 40 ਮੀਟਰ ਲੰਬੇ ਗਰਡਰ ਤਿਆਰ ਕੀਤੇ ਜਾਂਦੇ ਹਨ, ਜੋ ਉੱਚੇ ਵਿਆਡਕਟਾਂ ’ਤੇ ਲਗਾਏ ਜਾਣਗੇ। 508 ਕਿਲੋਮੀਟਰ ਦੇ ਇਸ ਪ੍ਰੋਜੈਕਟ ਵਿੱਚੋਂ 92 ਫੀਸਦੀ ਹਿੱਸਾ ਉੱਚੇ ਵਿਆਡਕਟਾਂ ’ਤੇ ਬਣੇਗਾ।
ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਮੁਤਾਬਕ ਪੂਰੇ ਪ੍ਰੋਜੈਕਟ ਲਈ ਕਰੀਬ 11,500 ਗਰਡਰ ਲਗਾਏ ਜਾਣੇ ਹਨ, ਜਿਨ੍ਹਾਂ ਵਿੱਚੋਂ 8,500 ਤੋਂ ਵੱਧ ਪਹਿਲਾਂ ਹੀ ਲਗਾਏ ਜਾ ਚੁੱਕੇ ਹਨ। ਗੁਜਰਾਤ ਸੈਕਸ਼ਨ ਦਾ ਕੰਮ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ, ਜਦਕਿ ਮਹਾਰਾਸ਼ਟਰ ਵਿੱਚ ਜ਼ਮੀਨ ਅਧਿਗ੍ਰਹਿਣ ਦੀ ਦੇਰੀ ਤੋਂ ਬਾਅਦ ਹੁਣ ਕੰਮ ਰਫ਼ਤਾਰ ਫੜ ਰਿਹਾ ਹੈ।
ਇੰਜੀਨੀਅਰਾਂ ਮੁਤਾਬਕ ਇੱਕ ਗਰਡਰ ਤਿਆਰ ਕਰਨ ਲਈ 65 ਟਰੱਕ ਕੰਕਰੀਟ ਦੀ ਲੋੜ ਪੈਂਦੀ ਹੈ ਅਤੇ ਇਸ ਦੀ ਮਜ਼ਬੂਤੀ ਲਈ ਖ਼ਾਸ ਤਕਨੀਕ ਵਰਤੀ ਜਾਂਦੀ ਹੈ। ਵਿਸ਼ਾਲ ਮਸ਼ੀਨਾਂ ਦੀ ਮਦਦ ਨਾਲ ਇਹ ਗਰਡਰ ਕਰੀਬ 25 ਮੀਟਰ ਉੱਚੇ ਪਿਲਰਾਂ ’ਤੇ ਲਗਾਏ ਜਾਂਦੇ ਹਨ।ਪ੍ਰੋਜੈਕਟ ਦਾ ਪਹਿਲਾ ਹਿੱਸਾ, ਸੂਰਤ ਤੋਂ ਬਿਲੀਮੋਰਾ ਤੱਕ, 15 ਅਗਸਤ 2027 ਤੱਕ ਤਿਆਰ ਕਰਨ ਦਾ ਟੀਚਾ ਹੈ, ਜਦਕਿ ਪੂਰਾ ਮੁੰਬਈ-ਅਹਿਮਦਾਬਾਦ ਬੁਲੇਟ ਟ੍ਰੇਨ ਕੋਰਿਡੋਰ ਦਸੰਬਰ 2029 ਤੱਕ ਮੁਕੰਮਲ ਹੋਣ ਦੀ ਉਮੀਦ ਹੈ।
Previous Article
Next Article
Like
Dislike
Love
Funny
Angry
Sad
Wow
Jul 21, 2026 0 7
May 21, 2026 0 33
May 10, 2026 0 30
May 17, 2026 0 36
Aug 1, 2026 0 24
Jun 2, 2026 0 28
This site uses cookies. By continuing to browse the site you are agreeing to our use of cookies.