Oct 1, 2026 0 5
Oct 1, 2026 0 3
Sep 30, 2026 0 10
Sep 30, 2026 0 3
Sep 30, 2026 0 11
Sep 30, 2026 0 6
Sep 16, 2026 0 12
Sep 15, 2026 0 18
Sep 11, 2026 0 21
Oct 1, 2026 0 11
Oct 1, 2026 0 10
Sep 26, 2026 0 6
Sep 24, 2026 0 13
Sep 24, 2026 0 10
Oct 1, 2026 0 8
Jan 8, 2026 0 101
Jan 8, 2026 0 133
Jan 8, 2026 0 107
Sep 14, 2026 0 14
Sep 10, 2026 0 12
Aug 28, 2026 0 17
Aug 24, 2026 0 19
Aug 23, 2026 0 14
Sep 30, 2026 0 12
Sep 21, 2026 0 11
Sep 14, 2026 0 11
Sep 11, 2026 0 16
Aug 24, 2026 0 18
Join our subscribers list to get the latest news, updates and special offers directly in your inbox
Canada
ਬ੍ਰਿਟਿਸ਼ ਕੋਲੰਬੀਆ-ਬ੍ਰਿਟਿਸ਼ ਕੋਲੰਬੀਆ ਸਰਕਾਰ ਵੱਲੋਂ ਖਤਰੇ ਵਿੱਚ ਪਈ ਦੱਖਣੀ ਪਹਾੜੀ ਕੈਰੀਬੂ ਪ੍ਰਜਾਤੀ ਦੇ ਰਹਿਣ ਵਾਲੇ ਜੰਗਲਾਤੀ ਖੇਤਰ ਵਿੱਚ ਲੱਕੜ ਕਟਾਈ ਦੀ ਮਨਜ਼ੂਰੀ ਦੇਣ ਮਗਰੋਂ ਵਾਤਾਵਰਣ ਪ੍ਰੇਮੀਆਂ ਅਤੇ ਸਥਾਨਕ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।ਜਾਣਕਾਰੀ ਅਨੁਸਾਰ ਸਰਕਾਰੀ ਵਿਗਿਆਨੀਆਂ ਅਤੇ ਜੀਵ ਵਿਗਿਆਨੀਆਂ ਨੇ ਪਹਿਲਾਂ ਹੀ ਚੇਤਾਵਨੀ ਦਿੱਤੀ ਸੀ ਕਿ ਇਸ ਇਲਾਕੇ ਵਿੱਚ ਦਰੱਖਤਾਂ ਦੀ ਕਟਾਈ ਨਾਲ ਕੈਰੀਬੂ ਦੇ ਕੁਦਰਤੀ ਆਵਾਸ ਅਤੇ ਖੁਰਾਕ ਨੂੰ ਗੰਭੀਰ ਨੁਕਸਾਨ ਪਹੁੰਚੇਗਾ। ਇਸ ਦੇ ਬਾਵਜੂਦ ਵੈਸਟ ਫਰੇਜ਼ਰ ਟਿੰਬਰ ਕੰਪਨੀ ਨੂੰ ਪਰਮਿਟ ਜਾਰੀ ਕਰ ਦਿੱਤਾ ਗਿਆ।
ਕਵੇਸਨਲ ਝੀਲ ਨੇੜੇ ਰਹਿਣ ਵਾਲੇ ਮਾਈਕ ਜੇਮਸ ਨੇ ਕਿਹਾ ਕਿ ਜੇ ਲਗਾਤਾਰ ਜੰਗਲਾਂ ਦੀ ਕਟਾਈ ਹੁੰਦੀ ਰਹੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਸ਼ਾਇਦ ਕੈਰੀਬੂ ਨੂੰ ਕੁਦਰਤੀ ਮਾਹੌਲ ਵਿੱਚ ਨਾ ਦੇਖ ਸਕਣ।ਸਰਕਾਰੀ ਅੰਕੜਿਆਂ ਮੁਤਾਬਕ ਦਹਾਕਿਆਂ ਤੋਂ ਹੋ ਰਹੀ ਲੱਕੜ ਕਟਾਈ ਕਾਰਨ ਦੱਖਣੀ ਪਹਾੜੀ ਕੈਰੀਬੂ ਦੀ ਗਿਣਤੀ ਘਟ ਕੇ 18 ਝੁੰਡਾਂ ਵਿੱਚ 1,400 ਤੋਂ ਵੀ ਘੱਟ ਰਹਿ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੰਗਲ ਕਟਾਈ ਨਾਲ ਸਿਰਫ਼ ਖੁਰਾਕ ਦੇ ਸਰੋਤ ਹੀ ਪ੍ਰਭਾਵਿਤ ਨਹੀਂ ਹੁੰਦੇ, ਸਗੋਂ ਸਿ਼ਕਾਰੀ ਜਾਨਵਰਾਂ ਲਈ ਕੈਰੀਬੂ ਤੱਕ ਪਹੁੰਚ ਵੀ ਆਸਾਨ ਹੋ ਜਾਂਦੀ ਹੈ।
ਵਾਤਾਵਰਣ ਸੰਸਥਾਵਾਂ ਨੇ ਦੋਸ਼ ਲਗਾਇਆ ਹੈ ਕਿ ਬੀ.ਸੀ. ਸਰਕਾਰ ਖਤਰੇ ਵਿੱਚ ਪਈਆਂ ਪ੍ਰਜਾਤੀਆਂ ਦੀ ਸੁਰੱਖਿਆ ਨਾਲੋਂ ਉਦਯੋਗਿਕ ਹਿੱਤਾਂ ਨੂੰ ਵੱਧ ਤਰਜੀਹ ਦੇ ਰਹੀ ਹੈ।
Previous Article
Next Article
Like
Dislike
Love
Funny
Angry
Sad
Wow
Feb 18, 2026 0 52
Jun 21, 2026 0 19
Jul 30, 2026 0 16
Aug 20, 2026 0 13
Apr 15, 2026 0 27
Aug 10, 2026 0 12
This site uses cookies. By continuing to browse the site you are agreeing to our use of cookies.