ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ਨੂੰ 2.75% ’ਤੇ ਰੱਖਿਆ ਸਥਿਰ
ਮਾਹਿਰ ਮੰਨਦੇ ਹਨ ਕਿ ਸਿਰਫ ਵਿਆਜ ਦਰਾਂ ਵਿੱਚ ਕਟੌਤੀ ਕਰਨਾ ਹੀ ਹਾਊਸਿੰਗ ਮਾਰਕੀਟ ਨੂੰ ਪੂਰੀ ਤਰ੍ਹਾਂ ਸੰਭਾਲ ਨਹੀਂ ਸਕਦਾ। ਇਸ ਦੇ ਨਾਲ-ਨਾਲ ਸਰਕਾਰ ਨੂੰ ਆਮਦਨ ਸੁਰੱਖਿਆ, ਨੌਕਰੀ ਦੀ ਭਰੋਸੇਯੋਗਤਾ ਅਤੇ ਲੋੜੀਂਦੇ ਸਮੇਂ ‘ਤੇ ਆਰਥਿਕ ਮਦਦ ਜਿਵੇਂ ਹਥਿਆਰਾਂ ਦੀ ਵੀ ਵਰਤੋਂ ਕਰਨੀ ਪਵੇਗੀ।
















