Aug 17, 2026 0 3
Aug 16, 2026 0 2
Aug 16, 2026 0 3
Aug 7, 2026 0 14
Aug 7, 2026 0 11
Aug 7, 2026 0 9
Aug 5, 2026 0 15
Aug 4, 2026 0 27
Aug 11, 2026 0 12
Aug 11, 2026 0 10
Aug 11, 2026 0 11
Aug 9, 2026 0 7
Aug 18, 2026 0 5
Aug 18, 2026 0 4
Jan 8, 2026 0 83
Jan 8, 2026 0 105
Jan 8, 2026 0 90
Jan 8, 2026 0 84
Aug 4, 2026 0 9
Jul 26, 2026 0 14
Jul 23, 2026 0 19
Jul 21, 2026 0 15
Jul 21, 2026 0 14
Aug 2, 2026 0 9
Jul 27, 2026 0 15
Jul 26, 2026 0 11
Jul 23, 2026 0 10
Jul 19, 2026 0 19
Join our subscribers list to get the latest news, updates and special offers directly in your inbox
ਖੇਡਾਂ
ਚੰਡੀਗੜ੍ਹ-ਪੰਜਾਬ ਪਹਿਲੀ ਵਾਰ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਏਸ਼ੀਆਈ ਚੈਂਪੀਅਨਜ਼ ਟ੍ਰੋਫੀ ਅਕਤੂਬਰ ਮਹੀਨੇ ਵਿੱਚ ਪੰਜਾਬ ਵਿੱਚ ਕਰਵਾਈ ਜਾਵੇਗੀ।
ਪ੍ਰੈਸ ਕਾਨਫਰੰਸ ਦੌਰਾਨ ਭਗਵੰਤ ਮਾਨ ਨੇ ਦੱਸਿਆ ਕਿ ਏਸ਼ੀਆਈ ਖੇਡਾਂ 3-4 ਅਕਤੂਬਰ ਨੂੰ ਸਮਾਪਤ ਹੋਣਗੀਆਂ, ਜਿਸ ਤੋਂ ਬਾਅਦ ਸਿਰਮੌਰ ਛੇ ਹਾਕੀ ਟੀਮਾਂ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਹਿਲੀ ਵਾਰ ਇਸ ਪੱਧਰ ਦੇ ਟੂਰਨਾਮੈਂਟ ਦੀ ਮੇਜ਼ਬਾਨੀ ਮਿਲਣਾ ਖੇਡਾਂ ਦੇ ਖੇਤਰ ਵਿੱਚ ਵੱਡੀ ਉਪਲਬਧੀ ਹੈ।
ਇਸ ਤੋਂ ਇਲਾਵਾ ਰਾਜ ਵਿੱਚ ਚਾਰ ਦੇਸ਼ਾਂ ਦੀ ਸੱਦਾ ਆਧਾਰਿਤ ਟੂਰਨਾਮੈਂਟ ਦੀ ਮਨਜ਼ੂਰੀ ਵੀ ਮਿਲੀ ਹੈ, ਜਿਸ ਨਾਲ ਹਾਕੀ ਨੂੰ ਹੋਰ ਉਤਸ਼ਾਹ ਮਿਲੇਗਾ। ਮੈਚ ਮੋਹਾਲੀ ਦੇ ਬਲਬੀਰ ਸਿੰਘ ਸੀਨੀਅਰ ਹਾਕੀ ਸਟੇਡੀਅਮ ਅਤੇ ਜਲੰਧਰ ਦੇ ਸੁਰਜੀਤ ਹਾਕੀ ਸਟੇਡੀਅਮ ਵਿੱਚ ਖੇਡੇ ਜਾਣਗੇ।
ਮੁੱਖ ਮੰਤਰੀ ਨੇ ਦੱਸਿਆ ਕਿ ਲਗਭਗ 40 ਸਾਲਾਂ ਬਾਅਦ ਪੰਜਾਬ ਨੂੰ ਅੰਡਰ-13 ਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਵੀ ਮਿਲੀ ਹੈ। ਇਹ ਮੁਕਾਬਲੇ ਅਕਤੂਬਰ-ਨਵੰਬਰ ਵਿੱਚ ਮੋਹਾਲੀ ਅਤੇ ਜਲੰਧਰ ਵਿੱਚ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਭਾਰਤ ਸਮੇਤ ਛੇ ਟੀਮਾਂ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਦੀ ‘ਖੇਡ ਕ੍ਰਾਂਤੀ’ ਯੋਜਨਾ ਨਾਲ ਖੇਡ ਖੇਤਰ ਵਿੱਚ ਵੱਡੇ ਬਦਲਾਅ ਆਏ ਹਨ। ਖੇਡ ਬਜਟ 350 ਕਰੋੜ ਤੋਂ ਵੱਧ ਕੇ 1791 ਕਰੋੜ ਰੁਪਏ ਹੋ ਗਿਆ ਹੈ, ਕੋਚਾਂ ਦੀ ਗਿਣਤੀ 500 ਤੋਂ ਵੱਧ ਕੇ 2458 ਹੋ ਗਈ ਹੈ ਅਤੇ ਖਿਡਾਰੀਆਂ ਨੂੰ ਓਲੰਪਿਕ ਲਈ 15 ਲੱਖ ਅਤੇ ਏਸ਼ੀਆਈ ਖੇਡਾਂ ਲਈ 8 ਲੱਖ ਰੁਪਏ ਦੀ ਮਦਦ ਦਿੱਤੀ ਜਾ ਰਹੀ ਹੈ।
ਇਸ ਦੇ ਨਾਲ ਹੀ 3100 ਖੇਡ ਮੈਦਾਨ, 3000 ਜਿਮ ਬਣਾਏ ਗਏ ਹਨ, 17000 ਖੇਡ ਕਿੱਟਾਂ ਵੰਡੀਆਂ ਗਈਆਂ ਹਨ ਅਤੇ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਖਿਡਾਰੀਆਂ ਦੀ ਭਾਗੀਦਾਰੀ 1.5 ਲੱਖ ਤੋਂ ਵੱਧ ਕੇ 5 ਲੱਖ ਹੋ ਗਈ ਹੈ।
Previous Article
Next Article
Like
Dislike
Love
Funny
Angry
Sad
Wow
Jan 19, 2026 0 36
Apr 6, 2026 0 41
May 20, 2026 0 38
Nov 27, 2025 0 44
Jul 9, 2026 0 10
Jun 14, 2026 0 23
This site uses cookies. By continuing to browse the site you are agreeing to our use of cookies.