Oct 10, 2026 0 1
Oct 9, 2026 0 2
Oct 9, 2026 0 1
Oct 8, 2026 0 1
Oct 7, 2026 0 5
Sep 30, 2026 0 13
Sep 30, 2026 0 7
Sep 16, 2026 0 12
Oct 8, 2026 0 2
Oct 7, 2026 0 4
Oct 9, 2026 0 4
Oct 9, 2026 0 3
Jan 8, 2026 0 101
Jan 8, 2026 0 133
Jan 8, 2026 0 108
Jan 8, 2026 0 102
Oct 7, 2026 0 2
Sep 14, 2026 0 14
Sep 10, 2026 0 12
Aug 28, 2026 0 17
Aug 24, 2026 0 20
Sep 30, 2026 0 28
Sep 21, 2026 0 12
Sep 14, 2026 0 12
Sep 11, 2026 0 16
Join our subscribers list to get the latest news, updates and special offers directly in your inbox
Canada
ਐਡਮੰਟਨ/ਅਲਬਰਟਾ-ਅਲਬਰਟਾ ਸਰਕਾਰ ਨੇ ਆਰਟੀਫ਼ੀਸ਼ਲ ਇੰਟੈਲੀਜੈਂਸ (ਏਆਈ) ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਉੱਚ ਸਿੱਖਿਆ ਖੇਤਰ ਵਿੱਚ ਵੱਡੇ ਬਦਲਾਅ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸਰਕਾਰ ਵੱਲੋਂ ਮਾਹਿਰਾਂ ਦਾ ਇੱਕ ਵਿਸ਼ੇਸ਼ ਪੈਨਲ ਬਣਾਇਆ ਜਾ ਰਿਹਾ ਹੈ, ਜੋ ਇਹ ਅਧਿਐਨ ਕਰੇਗਾ ਕਿ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਨੂੰ ਏਆਈ ਆਧਾਰਿਤ ਨੌਕਰੀ ਮਾਰਕੀਟ ਲਈ ਕਿਵੇਂ ਹੋਰ ਤਿਆਰ ਕੀਤਾ ਜਾ ਸਕੇ।
ਉੱਚ ਸਿੱਖਿਆ ਮੰਤਰੀ ਮਾਇਲਜ਼ ਮੈਕਡੂਗਲ ਨੇ ਕਿਹਾ ਕਿ ਏਆਈ ਅੱਜ ਦੀ ਅਰਥਵਿਵਸਥਾ ਅਤੇ ਰੋਜ਼ਗਾਰ ਖੇਤਰ ਨੂੰ ਤੇਜ਼ੀ ਨਾਲ ਬਦਲ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਨੌਕਰੀਆਂ ਲਈ ਲੋੜੀਂਦੇ ਹੁਨਰ ਦੇਣਾ ਸਰਕਾਰ ਦੀ ਪਹਿਲ ਹੈ। ਇਸੇ ਲਈ ਸਿੱਖਿਆ ਅਤੇ ਉਦਯੋਗ ਖੇਤਰ ਦੇ ਮਾਹਿਰਾਂ ਨੂੰ ਇਕੱਠਾ ਕਰਕੇ ਇਹ ਪੈਨਲ ਬਣਾਇਆ ਜਾ ਰਿਹਾ ਹੈ।
ਸਰਕਾਰ ਅਨੁਸਾਰ ਪੈਨਲ 2026 ਦੀ ਬਸੰਤ ਰੁੱਤ ਵਿੱਚ ਆਪਣਾ ਕੰਮ ਸ਼ੁਰੂ ਕਰੇਗਾ ਅਤੇ ਨੌਂ ਮਹੀਨਿਆਂ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗਾ। ਪੈਨਲ ਵੱਲੋਂ ਇਹ ਵੀ ਵੇਖਿਆ ਜਾਵੇਗਾ ਕਿ ਏਆਈ ਦਾ ਵੱਖ-ਵੱਖ ਪੇਸ਼ਿਆਂ ਉੱਤੇ ਕੀ ਪ੍ਰਭਾਵ ਪੈ ਰਿਹਾ ਹੈ ਅਤੇ ਹੋਰ ਦੇਸ਼ਾਂ ਵਿੱਚ ਕਿਹੜੇ ਮਾਡਲ ਸਫਲ ਸਾਬਤ ਹੋ ਰਹੇ ਹਨ।ਏਆਈ ਸਲਾਹਕਾਰ ਕੰਪਨੀ ਡਿਫਿਊਜ਼ਨ ਐਡਵਾਈਜ਼ਰੀ ਏਆਈ ਦੀ ਸੰਸਥਾਪਕ ਅਤੇ ਪੈਨਲ ਚੇਅਰਪਰਸਨ ਨਿਕੋਲ ਜੈਨਸਨ ਨੇ ਕਿਹਾ ਕਿ ਸਿੱਖਿਆ ਅਤੇ ਉਦਯੋਗ ਖੇਤਰ ਦੀ ਸਾਂਝ ਰਾਹੀਂ ਹੀ ਵਿਦਿਆਰਥੀਆਂ ਲਈ ਬਿਹਤਰ ਭਵਿੱਖ ਤਿਆਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਪੈਨਲ ਜ਼ਿੰਮੇਵਾਰ ਅਤੇ ਪ੍ਰਭਾਵਸ਼ਾਲੀ ਏਆਈ ਵਰਤੋਂ ਲਈ ਨਵੀਂ ਦਿਸ਼ਾ ਦੇਵੇਗਾ।
ਪੈਨਲ ਵਿੱਚ ਸਟੈਫਨੀ ਐਂਡਰਜ਼, ਨੀਰਜ ਗੁਪਤਾ, ਜੈਸਲਿਨ ਹੋਲੋਡਿਨਸਕੀ, ਮਾਈਕਲ ਲਿਮ, ਕਾਰਲ ਪਿਨੋ, ਸੇਲੀਆ ਵਾਂਡਰਲੇ ਅਤੇ ਆਰਨ ਵੇਨੈਕਰਜ਼ ਸਮੇਤ ਕਈ ਮਾਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਅਪ੍ਰੈਲ 2026 ਵਿੱਚ ਅਲਬਰਟਾ ਸਰਕਾਰ ਵੱਲੋਂ ਏਆਈ ਸਬੰਧੀ ਇੱਕ ਗੋਲਮੇਜ਼ ਮੀਟਿੰਗ ਵੀ ਕਰਵਾਈ ਗਈ ਸੀ, ਜਿਸ ਵਿੱਚ ਸਿੱਖਿਆ ਅਤੇ ਉਦਯੋਗ ਖੇਤਰ ਦੇ ਆਗੂਆਂ ਨੇ ਤਕਨਾਲੋਜੀ ਆਧਾਰਿਤ ਨੌਕਰੀ ਮਾਰਕੀਟ ਲਈ ਵਿਦਿਆਰਥੀਆਂ ਦੀ ਤਿਆਰੀ ਬਾਰੇ ਵਿਚਾਰ-ਵਟਾਂਦਰਾ ਕੀਤਾ ਸੀ।
Previous Article
Next Article
Like
Dislike
Love
Funny
Angry
Sad
Wow
Jan 21, 2026 0 35
Feb 7, 2026 0 42
Jun 16, 2026 0 23
Feb 18, 2026 0 36
Aug 28, 2026 0 12
This site uses cookies. By continuing to browse the site you are agreeing to our use of cookies.