Jun 28, 2026 0 1
Jun 26, 2026 0 2
Jun 26, 2026 0 7
Jun 23, 2026 0 8
Jun 13, 2026 0 10
Jun 10, 2026 0 13
Jun 9, 2026 0 16
Jun 5, 2026 0 12
Jun 5, 2026 0 14
Jun 16, 2026 0 10
Jun 15, 2026 0 11
Jun 15, 2026 0 10
Jun 14, 2026 0 9
Jun 26, 2026 0 5
Jun 26, 2026 0 4
Jan 8, 2026 0 54
Jan 8, 2026 0 72
Jan 8, 2026 0 56
Jun 21, 2026 0 5
Jun 17, 2026 0 9
Jun 14, 2026 0 10
Jun 13, 2026 0 12
Jun 13, 2026 0 9
Jun 16, 2026 0 11
Jun 8, 2026 0 11
Jun 4, 2026 0 18
Join our subscribers list to get the latest news, updates and special offers directly in your inbox
Social Media
ਹੈਦਰਾਬਾਦ-ਤੇਲਗੂ ਫ਼ਿਲਮ ਇੰਡਸਟਰੀ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਤੇਲਗੂ ਅਦਾਕਾਰ ਭਰਤ ਕਾਂਤ ਦੀ ਭਿਆਨਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਸ ਹਾਦਸੇ ਦੌਰਾਨ ਉਨ੍ਹਾਂ ਨਾਲ ਕਾਰ ਵਿੱਚ ਸਵਾਰ ਪ੍ਰਸਿੱਧ ਸਿਨੇਮੈਟੋਗ੍ਰਾਫਰ ਜੀ. ਸਾਈਂ ਤ੍ਰਿਲੋਕ ਦੀ ਵੀ ਜਾਨ ਚਲੀ ਗਈ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ।
ਜਾਣਕਾਰੀ ਅਨੁਸਾਰ ਇਹ ਦਰਦਨਾਕ ਹਾਦਸਾ ਹੈਦਰਾਬਾਦ ਆਊਟਰ ਰਿੰਗ ਰੋਡ ’ਤੇ ਵਾਪਰਿਆ। ਦੋਵੇਂ ਇੱਕ ਕਾਰ ਵਿੱਚ ਸਫ਼ਰ ਕਰ ਰਹੇ ਸਨ ਜਦੋਂ ਉਨ੍ਹਾਂ ਦੀ ਕਾਰ ਐਗਜ਼ਿਟ ਨੰਬਰ 12 ਨੇੜੇ ਇੱਕ ਤੇਜ਼ ਰਫ਼ਤਾਰ ਟਰੱਕ ਨਾਲ ਟਕਰਾ ਗਈ। ਹਾਦਸਾ ਆਦਿਬਾਤਲਾ ਪੁਲਿਸ ਥਾਣੇ ਦੇ ਅਧਿਕਾਰ ਖੇਤਰ ਵਿੱਚ ਵਾਪਰਿਆ।
ਪੁਲਿਸ ਮੁਤਾਬਕ ਹਾਦਸਾ ਦੇਰ ਰਾਤ ਵਾਪਰਿਆ ਅਤੇ ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਿਅਕਤੀਆਂ ਨੇ ਮੌਕੇ ’ਤੇ ਹੀ ਦਮ ਤੋੜ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।ਭਰਤ ਕਾਂਤ ਦੀ ਅਚਾਨਕ ਮੌਤ ਨਾਲ ਤੇਲਗੂ ਫ਼ਿਲਮ ਜਗਤ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਫ਼ਿਲਮੀ ਹਸਤੀਆਂ ਅਤੇ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
Previous Article
Next Article
Like
Dislike
Love
Funny
Angry
Sad
Wow
Jan 6, 2026 0 20
Jul 14, 2025 0 29
Nov 16, 2025 0 28
Jul 5, 2025 0 35
May 17, 2026 0 11
Jul 17, 2025 0 31
This site uses cookies. By continuing to browse the site you are agreeing to our use of cookies.