Sep 26, 2026 0 4
Sep 26, 2026 0 2
Sep 24, 2026 0 4
Sep 24, 2026 0 8
Sep 16, 2026 0 11
Sep 15, 2026 0 14
Sep 11, 2026 0 18
Sep 11, 2026 0 22
Sep 10, 2026 0 10
Sep 24, 2026 0 5
Sep 21, 2026 0 8
Sep 26, 2026 0 6
Sep 26, 2026 0 5
Jan 8, 2026 0 97
Jan 8, 2026 0 132
Jan 8, 2026 0 104
Jan 8, 2026 0 98
Sep 14, 2026 0 12
Sep 10, 2026 0 11
Aug 28, 2026 0 17
Aug 24, 2026 0 19
Aug 23, 2026 0 14
Sep 21, 2026 0 9
Sep 14, 2026 0 10
Sep 11, 2026 0 15
Aug 24, 2026 0 17
Aug 2, 2026 0 23
Join our subscribers list to get the latest news, updates and special offers directly in your inbox
ਭਾਰਤ
ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਪੋਸਟ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ, “ਕੱਲ੍ਹ ਮੋਦੀ ਜੀ ਨੇ ਲੋਕਾਂ ਨੂੰ ਕੁਰਬਾਨੀਆਂ ਦੇਣ ਲਈ ਕਿਹਾ—ਸੋਨਾ ਨਾ ਖਰੀਦੋ, ਵਿਦੇਸ਼ ਨਾ ਜਾਓ, ਘੱਟ ਪੈਟਰੋਲ ਵਰਤੋ, ਖਾਦ ਅਤੇ ਖਾਣ ਵਾਲੇ ਤੇਲ ਦੀ ਖਪਤ ਘਟਾਓ, ਮੈਟਰੋ ਵਰਤੋ ਅਤੇ ਵਰਕ ਫਰੋਮ ਹੋਮ ਕਰੋ। ਇਹ ਕੋਈ ਸਲਾਹ ਨਹੀਂ, ਸਗੋਂ ਨਾਕਾਮੀ ਦਾ ਸਬੂਤ ਹੈ।”ਉਨ੍ਹਾਂ ਕਿਹਾ ਕਿ 12 ਸਾਲਾਂ ਦੇ ਸ਼ਾਸਨ ਬਾਅਦ ਦੇਸ਼ ਨੂੰ ਅਜਿਹੇ ਹਾਲਾਤਾਂ ਵਿੱਚ ਲਿਆਇਆ ਗਿਆ ਹੈ ਕਿ ਹੁਣ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਕੀ ਖਰੀਦਣਾ ਹੈ ਅਤੇ ਕੀ ਨਹੀਂ। ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਹਰ ਵਾਰ ਸਰਕਾਰ ਆਪਣੀ ਜ਼ਿੰਮੇਵਾਰੀ ਲੋਕਾਂ ‘ਤੇ ਧੱਕ ਕੇ ਖੁਦ ਜਵਾਬਦੇਹੀ ਤੋਂ ਬਚਣ ਦੀ ਕੋਸ਼ਿਸ਼ ਕਰਦੀ ਹੈ।
ਇਹ ਬਿਆਨ ਉਸ ਵੇਲੇ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਹੈਦਰਾਬਾਦ ਵਿੱਚ ਭਾਜਪਾ ਰੈਲੀ ਦੌਰਾਨ ਲੋਕਾਂ ਨੂੰ ਪੱਛਮੀ ਏਸ਼ੀਆ ਵਿੱਚ ਚੱਲ ਰਹੇ ਸੰਘਰਸ਼ ਅਤੇ ਵਿਦੇਸ਼ੀ ਮੁਦਰਾ ਭੰਡਾਰਾਂ ‘ਤੇ ਪੈ ਰਹੇ ਦਬਾਅ ਦੇ ਮੱਦੇਨਜ਼ਰ ਕੁਝ ਆਰਥਿਕ ਸਾਵਧਾਨੀਆਂ ਅਪਣਾਉਣ ਦੀ ਅਪੀਲ ਕੀਤੀ ਸੀ।
ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਪੈਟਰੋਲ ਅਤੇ ਡੀਜ਼ਲ ਦੀ ਘੱਟ ਵਰਤੋਂ ਕਰਨ, ਮੈਟਰੋ ਅਤੇ ਕਾਰਪੂਲਿੰਗ ਅਪਣਾਉਣ, ਇਲੈਕਟ੍ਰਿਕ ਵਾਹਨਾਂ ਵੱਲ ਵਧਣ ਅਤੇ ਸੰਭਵ ਹੋਣ ‘ਤੇ ਵਰਕ ਫਰੋਮ ਹੋਮ ਕਰਨ ਦੀ ਸਲਾਹ ਦਿੱਤੀ ਸੀ। ਉਨ੍ਹਾਂ ਨੇ ਇੱਕ ਸਾਲ ਲਈ ਸੋਨੇ ਦੀ ਖਰੀਦ ਅਤੇ ਵਿਦੇਸ਼ ਯਾਤਰਾਵਾਂ ਟਾਲਣ ਦੀ ਵੀ ਅਪੀਲ ਕੀਤੀ ਸੀ।ਮੋਦੀ ਨੇ ਕਿਹਾ ਸੀ ਕਿ ਪੱਛਮੀ ਏਸ਼ੀਆ ਸੰਕਟ ਕਾਰਨ ਕੱਚੇ ਤੇਲ ਅਤੇ ਖਾਦਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਭਾਰਤ ਦੇ ਵਿਦੇਸ਼ੀ ਮੁਦਰਾ ਭੰਡਾਰਾਂ ‘ਤੇ ਦਬਾਅ ਪੈ ਰਿਹਾ ਹੈ। ਉਨ੍ਹਾਂ ਇਸਨੂੰ “ਰਾਸ਼ਟਰੀ ਜ਼ਿੰਮੇਵਾਰੀ” ਦੱਸਦਿਆਂ ਲੋਕਾਂ ਨੂੰ ਕੋਵਿਡ ਸਮੇਂ ਵਾਂਗ ਬਦਲਾਵ ਅਪਣਾਉਣ ਦੀ ਅਪੀਲ ਕੀਤੀ ਸੀ।
Previous Article
Next Article
Like
Dislike
Love
Funny
Angry
Sad
Wow
Aug 7, 2026 0 16
Jul 17, 2026 0 14
Feb 13, 2026 0 44
Jul 16, 2026 0 13
Aug 23, 2026 0 10
This site uses cookies. By continuing to browse the site you are agreeing to our use of cookies.