Sep 26, 2026 0 4
Sep 26, 2026 0 2
Sep 24, 2026 0 4
Sep 24, 2026 0 8
Sep 16, 2026 0 11
Sep 15, 2026 0 14
Sep 11, 2026 0 18
Sep 11, 2026 0 22
Sep 10, 2026 0 10
Sep 24, 2026 0 5
Sep 21, 2026 0 8
Sep 26, 2026 0 6
Sep 26, 2026 0 5
Jan 8, 2026 0 97
Jan 8, 2026 0 132
Jan 8, 2026 0 103
Jan 8, 2026 0 98
Sep 14, 2026 0 12
Sep 10, 2026 0 11
Aug 28, 2026 0 17
Aug 24, 2026 0 19
Aug 23, 2026 0 14
Sep 21, 2026 0 9
Sep 14, 2026 0 10
Sep 11, 2026 0 15
Aug 24, 2026 0 17
Aug 2, 2026 0 23
Join our subscribers list to get the latest news, updates and special offers directly in your inbox
Canada
ਵੈਂਕੂਵਰ- British Columbia ਵਿੱਚ ਬਜਟ 2026 ਦੇ ਤਹਿਤ 25 ਨਵੇਂ ਸਕੂਲੀ ਖੇਡ ਮੈਦਾਨ ਬਣਾਏ ਜਾਣਗੇ। ਇਸ ਯੋਜਨਾ ਅਧੀਨ ਹਰ ਸਕੂਲ ਕਮਿਊਨਿਟੀ ਨੂੰ ਪਹੁੰਚਯੋਗ (accessible) ਖੇਡ ਮੈਦਾਨ ਬਣਾਉਣ ਲਈ 2 ਲੱਖ ਡਾਲਰ ਦੀ ਫੰਡਿੰਗ ਦਿੱਤੀ ਜਾਵੇਗੀ।ਸੂਬੇ ਦੇ ਪ੍ਰੀਮੀਅਰ David Eby ਨੇ ਕਿਹਾ, “ਹਰ ਬੱਚੇ ਨੂੰ ਸੁਰੱਖਿਅਤ ਅਤੇ ਪਹੁੰਚਯੋਗ ਖੇਡਣ ਦੀ ਥਾਂ ਮਿਲਣੀ ਚਾਹੀਦੀ ਹੈ।” ਇਹ ਪ੍ਰੋਗਰਾਮ ਨਵਾਂ ਨਹੀਂ ਹੈ। 2018 ਤੋਂ ਸ਼ੁਰੂ ਹੋਏ ਇਸ ਉਪਰਾਲੇ ਤਹਿਤ ਬੀ.ਸੀ. ਦੇ ਹਰ ਸਕੂਲ ਜ਼ਿਲ੍ਹੇ ਨੂੰ ਘੱਟੋ-ਘੱਟ ਇੱਕ ਨਵਾਂ ਖੇਡ ਮੈਦਾਨ ਮਿਲ ਚੁੱਕਾ ਹੈ। ਇੰਫਰਾਸਟਰਕਚਰ ਮੰਤਰੀ Bowinn Ma ਦੇ ਮੁਤਾਬਕ, “ਇਸ ਨਵੇਂ ਫੰਡ ਨਾਲ 2018 ਤੋਂ ਹੁਣ ਤੱਕ ਸੂਬੇ ਵਿੱਚ ਕੁੱਲ 332 ਖੇਡ ਮੈਦਾਨ ਸਕੂਲਾਂ ਨੂੰ ਮਿਲ ਚੁੱਕੇ ਹੋਣਗੇ।”
ਲੋਅਰ ਮੇਨਲੈਂਡ ਦੇ ਕਈ ਇਲਾਕਿਆਂ ਵਿੱਚ ਵੀ ਇਹ ਫੰਡ ਦਿੱਤਾ ਜਾ ਰਿਹਾ ਹੈ, ਜਿਸ ਵਿੱਚ Surrey, Delta, Richmond, Vancouver, Burnaby, Maple Ridge-ਪਿੱਟ ਮੀਡੋਜ਼, Coquitlam ਅਤੇ North Vancouver ਸ਼ਾਮਲ ਹਨ।ਬਰਨਾਬੀ-ਐਡਮੰਡਜ਼ ਤੋਂ ਵਿਧਾਇਕਾ Rohini Arora ਨੇ ਕਿਹਾ ਕਿ ਸਕੂਲ ਖੇਡ ਮੈਦਾਨ ਵਿਦਿਆਰਥੀਆਂ ਅਤੇ ਕਮਿਊਨਿਟੀ ਨੂੰ ਇਕੱਠਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ, “ਇਹ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਨੂੰ ਮਜ਼ਬੂਤ ਕਰਦੇ ਹਨ ਅਤੇ ਪਰਿਵਾਰਾਂ ਲਈ ਇਕ ਸੁਆਗਤੀ ਥਾਂ ਮੁਹੱਈਆ ਕਰਦੇ ਹਨ।”
Previous Article
Next Article
Like
Dislike
Love
Funny
Angry
Sad
Wow
May 13, 2026 0 41
May 11, 2026 0 29
Feb 6, 2026 0 43
Jun 2, 2026 0 24
Sep 21, 2026 0 13
Mar 9, 2026 0 50
This site uses cookies. By continuing to browse the site you are agreeing to our use of cookies.