Aug 28, 2026 0 1
Aug 28, 2026 0 2
Aug 27, 2026 0 4
Aug 27, 2026 0 3
Aug 28, 2026 0 4
Aug 25, 2026 0 7
Aug 23, 2026 0 5
Aug 28, 2026 0 3
Aug 26, 2026 0 5
Aug 26, 2026 0 4
Aug 26, 2026 0 7
Aug 26, 2026 0 10
Aug 26, 2026 0 11
Aug 26, 2026 0 9
Jan 8, 2026 0 88
Jan 8, 2026 0 117
Jan 8, 2026 0 93
Jan 8, 2026 0 87
Aug 24, 2026 0 8
Aug 23, 2026 0 7
Aug 21, 2026 0 12
Aug 4, 2026 0 11
Aug 24, 2026 0 6
Aug 2, 2026 0 13
Jul 27, 2026 0 15
Jul 26, 2026 0 12
Jul 23, 2026 0 11
Join our subscribers list to get the latest news, updates and special offers directly in your inbox
International
ਵਾਸ਼ਿੰਗਟਨ-ਅਮਰੀਕਾ ਅਤੇ ਈਰਾਨ ਵਿਚਕਾਰ ਜੰਗਬੰਦੀ ਦੇ ਬਾਵਜੂਦ ਤਣਾਅ ਘਟਣ ਦੇ ਸੰਕੇਤ ਨਹੀਂ ਮਿਲ ਰਹੇ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ Donald Trump (ਡੋਨਾਲਡ ਟਰੰਪ) ਨੇ ਸਖ਼ਤ ਚੇਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਈਰਾਨ ਨੂੰ ਫੌਜੀ ਹਥਿਆਰ ਸਪਲਾਈ ਕਰਨ ਵਾਲੇ ਹਰ ਦੇਸ਼ ‘ਤੇ 50 ਫੀਸਦੀ ਟੈਰਿਫ ਲਗਾਇਆ ਜਾਵੇਗਾ।
ਟਰੰਪ ਨੇ ਸਪਸ਼ਟ ਕੀਤਾ ਕਿ ਅਜੇਹੇ ਦੇਸ਼ਾਂ ਵੱਲੋਂ ਅਮਰੀਕਾ ਨੂੰ ਕੀਤੇ ਜਾਣ ਵਾਲੇ ਹਰ ਕਿਸਮ ਦੇ ਨਿਰਯਾਤ ‘ਤੇ ਇਹ ਟੈਰਿਫ ਤੁਰੰਤ ਲਾਗੂ ਹੋਵੇਗਾ ਅਤੇ ਇਸ ‘ਚ ਕੋਈ ਛੂਟ ਨਹੀਂ ਦਿੱਤੀ ਜਾਵੇਗੀ।
ਇਸ ਤੋਂ ਪਹਿਲਾਂ ਟਰੰਪ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਅਮਰੀਕਾ, Iran (ਈਰਾਨ) ਨਾਲ ਮਿਲ ਕੇ ਜ਼ਮੀਨ ਹੇਠਾਂ ਦੱਬੇ ਅਮੀਰ ਯੂਰੇਨੀਅਮ ਨੂੰ ਬਾਹਰ ਕੱਢਣ ਲਈ ਕੰਮ ਕਰੇਗਾ, ਜੋ ਪਿਛਲੇ ਅਮਰੀਕੀ-ਇਜ਼ਰਾਈਲੀ ਹਮਲਿਆਂ ਦੌਰਾਨ ਦੱਬਿਆ ਗਿਆ ਸੀ। ਹਾਲਾਂਕਿ, ਈਰਾਨ ਵੱਲੋਂ ਇਸ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਗਈ।ਉਨ੍ਹਾਂ ਕਿਹਾ ਕਿ ਜੇਕਰ ਦੋਵਾਂ ਦੇਸ਼ਾਂ ਵਿਚਕਾਰ ਸਮਝੌਤਾ ਹੋ ਜਾਂਦਾ ਹੈ ਤਾਂ ਟੈਰਿਫ ਅਤੇ ਪਾਬੰਦੀਆਂ ਵਿੱਚ ਰਾਹਤ ਬਾਰੇ ਵੀ ਗੱਲਬਾਤ ਕੀਤੀ ਜਾ ਸਕਦੀ ਹੈ।
ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਈਰਾਨ ਵਿਚਕਾਰ 39 ਦਿਨਾਂ ਤੱਕ ਚੱਲੀ ਤਣਾਭਰੀ ਸਥਿਤੀ ਤੋਂ ਬਾਅਦ ਦੋ ਹਫ਼ਤਿਆਂ ਲਈ ਜੰਗਬੰਦੀ ਲਾਗੂ ਕੀਤੀ ਗਈ ਹੈ। ਇਸ ਮੌਕੇ ਨੂੰ ਟਰੰਪ ਨੇ ‘ਵਿਸ਼ਵ ਸ਼ਾਂਤੀ ਲਈ ਵੱਡਾ ਦਿਨ’ ਕਰਾਰ ਦਿੱਤਾ।ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ Shehbaz Sharif (ਸ਼ਹਿਬਾਜ਼ ਸ਼ਰੀਫ) ਨੇ ਵੀ ਪੁਸ਼ਟੀ ਕੀਤੀ ਕਿ ਜੰਗਬੰਦੀ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਚੁੱਕੀ ਹੈ। ਹਾਲਾਤ ਹਾਲੇ ਵੀ ਨਾਜ਼ੁਕ ਹਨ ਅਤੇ ਅਮਰੀਕਾ-ਈਰਾਨ ਸੰਬੰਧਾਂ ‘ਚ ਅਗਲੇ ਦਿਨਾਂ ‘ਚ ਹੋਰ ਤੀਖ਼ਾਪਣ ਆ ਸਕਦਾ ਹੈ।
Previous Article
Next Article
Like
Dislike
Love
Funny
Angry
Sad
Wow
Oct 10, 2025 0 34
Oct 5, 2025 0 55
Apr 29, 2026 0 38
Sep 14, 2025 0 40
Oct 26, 2025 0 37
Nov 13, 2025 0 38
This site uses cookies. By continuing to browse the site you are agreeing to our use of cookies.