Aug 28, 2026 0 2
Aug 28, 2026 0 3
Aug 27, 2026 0 4
Aug 27, 2026 0 3
Aug 28, 2026 0 4
Aug 28, 2026 0 5
Aug 25, 2026 0 8
Aug 23, 2026 0 6
Aug 26, 2026 0 6
Aug 26, 2026 0 5
Aug 26, 2026 0 8
Aug 26, 2026 0 10
Aug 26, 2026 0 12
Jan 8, 2026 0 88
Jan 8, 2026 0 117
Jan 8, 2026 0 93
Jan 8, 2026 0 87
Aug 24, 2026 0 9
Aug 23, 2026 0 7
Aug 21, 2026 0 15
Aug 4, 2026 0 11
Aug 24, 2026 0 7
Aug 2, 2026 0 13
Jul 27, 2026 0 15
Jul 26, 2026 0 12
Jul 23, 2026 0 11
Join our subscribers list to get the latest news, updates and special offers directly in your inbox
ਖੇਡਾਂ
ਕੋਲਕਾਤਾ-ਆਈਪੀਐਲ 2026 ਦੇ ਇਕ ਰੋਮਾਂਚਕ ਮੁਕਾਬਲੇ ਦੌਰਾਨ ਕੋਲਕਾਤਾ ਵਿੱਚ ਹੋ ਰਹੇ ਮੈਚ ਵਿੱਚ ਮੀਂਹ ਨੇ ਖੇਡ ਵਿੱਚ ਰੁਕਾਵਟ ਪਾ ਦਿੱਤੀ। ਕੋਲਕਾਤਾ ਨਾਈਟ ਰਾਈਡਰਜ਼ ਅਤੇ ਪੰਜਾਬ ਕਿੰਗਜ਼ ਵਿਚਕਾਰ ਖੇਡਿਆ ਜਾ ਰਿਹਾ ਇਹ ਮੁਕਾਬਲਾ ਬਾਰਿਸ਼ ਕਾਰਨ ਵਿਚਕਾਰ ਹੀ ਰੋਕਣਾ ਪਿਆ।
ਮੈਚ ਦੀ ਸ਼ੁਰੂਆਤ ਵਿੱਚ ਕੇਕੇਆਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ, ਪਰ ਟੀਮ ਦੀ ਸ਼ੁਰੂਆਤ ਕਾਫੀ ਖਰਾਬ ਰਹੀ। ਸਿਰਫ 3.4 ਓਵਰਾਂ ਵਿੱਚ ਟੀਮ 25 ਰਨ ਬਣਾਕੇ 2 ਵਿਕਟਾਂ ਗੁਆ ਬੈਠੀ।
ਕਪਤਾਨ ਅਜਿੰਕਿਆ ਰਹਾਣੇ ਅਤੇ ਅੰਗਕ੍ਰਿਸ਼ ਰਘੁਵੰਸ਼ੀ ਕ੍ਰੀਜ਼ ‘ਤੇ ਮੌਜੂਦ ਸਨ, ਜਦਕਿ ਪੰਜਾਬ ਵੱਲੋਂ ਜੈਵਿਅਰ ਬਾਰਟਲੈਟ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਦੋ ਵਿਕਟਾਂ ਆਪਣੇ ਨਾਮ ਕੀਤੀਆਂ।
ਇਸ ਦੌਰਾਨ ਹੌਲੀ-ਹੌਲੀ ਸ਼ੁਰੂ ਹੋਈ ਬਾਰਿਸ਼ ਨੇ ਤੇਜ਼ੀ ਫੜ ਲਈ ਅਤੇ ਮੈਦਾਨ ‘ਚ ਪਾਣੀ ਖੜ੍ਹ ਜਾਣ ਕਾਰਨ ਖੇਡ ਰੋਕਣੀ ਪਈ। ਮੈਦਾਨ ‘ਤੇ ਕਵਰ ਲਗਾ ਦਿੱਤੇ ਗਏ ਹਨ ਅਤੇ ਅੰਪਾਇਰਾਂ ਵੱਲੋਂ ਹਾਲਾਤ ਦੇ ਮੁਲਾਂਕਣ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਵੇਗਾ। ਮੌਸਮ ਵਿਭਾਗ ਦੇ ਅਨੁਸਾਰ ਮੀਂਹ ਦੇ ਚਲਦੇ ਮੈਚ ਘੱਟ ਓਵਰਾਂ ਦਾ ਵੀ ਹੋ ਸਕਦਾ ਹੈ। ਜੇਕਰ ਮੌਸਮ ਠੀਕ ਨਾ ਹੋਇਆ ਤਾਂ ਦੋਹਾਂ ਟੀਮਾਂ ਨੂੰ ਅੰਕ ਸਾਂਝੇ ਕਰਨੇ ਪੈ ਸਕਦੇ ਹਨ।
ਪੰਜਾਬ ਕਿੰਗਜ਼ ਇਸ ਸੀਜ਼ਨ ਵਿੱਚ ਵਧੀਆ ਫਾਰਮ ਵਿੱਚ ਨਜ਼ਰ ਆ ਰਹੀ ਹੈ, ਜਦਕਿ ਕੋਲਕਾਤਾ ਆਪਣੀ ਪਹਿਲੀ ਜਿੱਤ ਦੀ ਤਲਾਸ਼ ਵਿੱਚ ਹੈ।
Previous Article
Next Article
Like
Dislike
Love
Funny
Angry
Sad
Wow
Jul 17, 2026 0 15
Sep 5, 2025 0 131
Jul 8, 2026 0 13
May 22, 2026 0 43
May 11, 2026 0 35
Sep 6, 2025 0 48
This site uses cookies. By continuing to browse the site you are agreeing to our use of cookies.