ਬਿਕਰਮ ਮਜੀਠੀਆ ਨੂੰ ਜ਼ਮਾਨਤ ’ਤੇ ਨਹੀਂ ਮਿਲੀ ਰਾਹਤ,ਮੋਹਾਲੀ ਅਦਾਲਤ ’ਚ ਜ਼ਮਾਨਤ ਅਰਜ਼ੀ ‘ਤੇ ਹੋਈ ਸੁਣਵਾਈ
ਮੋਹਾਲੀ-ਮੋਹਾਲੀ ਅਦਾਲਤ ਵਿਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਹੋਈ ਹੈ। ਅਦਾਲਤ ਵਿਚ ਹੁਣ ਇਸ ਉਤੇ ਕੱਲ੍ਹ ਅਗਲੀ ਸੁਣਵਾਈ ਹੋਵੇਗੀ। ਕੱਲ੍ਹ ਦੁਪਹਿਰ ਸੁਣਵਾਈ ਹੋਵੇਗੀ। 7 ਅਗਸਤ ਨੂੰ ਮੁੜ ਤੋਂ ਮਾਮਲੇ ਦੀ ਸੁਣਵਾਈ ਹੋਵੇਗੀ। ਦੁਬਾਰਾ ਸੁਣਵਾਈ ਤੋਂ ਬਾਅਦ ਜ਼ਮਾਨਤ ਅਰਜ਼ੀ ‘ਤੇ ਫੈਸਲਾ ਲਿਆ ਜਾਵੇਗਾ। ਬੈਰਕ ਤਬਦੀਲੀ ‘ਤੇ ਸੁਣਵਾਈ 12 ਅਗਸਤ ਨੂੰ ਹੋਵੇਗੀ।
















