Sep 4, 2026 0 2
Sep 1, 2026 0 6
Sep 1, 2026 0 3
Sep 1, 2026 0 2
Aug 31, 2026 0 6
Aug 31, 2026 0 3
Aug 28, 2026 0 10
Sep 4, 2026 0 1
Aug 31, 2026 0 5
Aug 31, 2026 0 7
Jan 8, 2026 0 88
Jan 8, 2026 0 117
Jan 8, 2026 0 94
Jan 8, 2026 0 89
Aug 28, 2026 0 7
Aug 24, 2026 0 9
Aug 23, 2026 0 7
Aug 21, 2026 0 16
Aug 4, 2026 0 11
Aug 24, 2026 0 7
Aug 2, 2026 0 13
Jul 27, 2026 0 15
Jul 26, 2026 0 12
Jul 23, 2026 0 11
Join our subscribers list to get the latest news, updates and special offers directly in your inbox
Canada
ਐਡਮੰਟਨ-ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਦੱਖਣੀ ਕੋਰੀਆ ਨਾਲ ਇਕ ਸਾਂਝਾ ਬਿਆਨ ਸਾਇਨ ਕੀਤਾ ਹੈ, ਜਿਸ ਅਧੀਨ ਸੂਬੇ ਤੋਂ ਨਿਰਯਾਤ ਹੋਣ ਵਾਲੇ ਕੱਚੇ ਤੇਲ ‘ਤੇ ਲੱਗਣ ਵਾਲਾ 3 ਫੀਸਦੀ ਟੈਰਿਫ਼ ਖਤਮ ਕੀਤਾ ਜਾਵੇਗਾ।ਸੂਬਾ ਸਰਕਾਰ ਦੇ ਅਨੁਸਾਰ, ਇਸ ਸਮਝੌਤੇ ਨਾਲ ਕੈਨੇਡਾ ਤੋਂ ਬਿਟੂਮਨ ਭੇਜਣ ਵਾਲੇ ਊਰਜਾ ਉਤਪਾਦਕਾਂ ਲਈ ਨਵੇਂ ਬਾਜ਼ਾਰਾਂ ਦੇ ਦਰਵਾਜ਼ੇ ਖੁੱਲਣਗੇ। ਪਿਛਲੇ ਸਾਲ ਅਲਬਰਟਾ ਨੇ ਦੱਖਣੀ ਕੋਰੀਆ ਨੂੰ ਲਗਭਗ 400 ਮਿਲੀਅਨ ਡਾਲਰ ਦਾ ਕੱਚਾ ਤੇਲ ਨਿਰਯਾਤ ਕੀਤਾ ਸੀ। ਹੁਣ ਟੈਰਿਫ਼ ਹਟਣ ਨਾਲ ਇਹ ਅੰਕੜਾ ਵੱਧ ਕੇ ਸਾਲਾਨਾ 400 ਮਿਲੀਅਨ ਤੋਂ 1 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ।ਪ੍ਰੀਮੀਅਰ ਸਮਿਥ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਹ 2035 ਤੱਕ ਸੂਬੇ ਵਿੱਚ ਤੇਲ ਅਤੇ ਗੈਸ ਉਤਪਾਦਨ ਨੂੰ ਦੋਗੁਣਾ ਕਰਨਾ ਚਾਹੁੰਦੀ ਹੈ। ਇਸ ਲਈ ਉਹ ਹੋਰ ਪਾਈਪਲਾਈਨ ਸਮਰੱਥਾ ਵਧਾਉਣ ‘ਤੇ ਵੀ ਜ਼ੋਰ ਦੇ ਰਹੀ ਹੈ।ਸੂਬਾ ਅੰਕੜਿਆਂ ਮੁਤਾਬਕ, ਬ੍ਰਿਟਿਸ਼ ਕੋਲੰਬੀਆ ਦੇ ਤਟ ਤੱਕ ਪਾਈਪਲਾਈਨ ਪਹੁੰਚ ਵਧਣ ਨਾਲ ਦੱਖਣੀ ਕੋਰੀਆ ਨੂੰ ਕੱਚੇ ਤੇਲ ਦੀ ਭੇਜਣੀ ਵਿੱਚ ਸਾਲਾਨਾ 500 ਫੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ।ਅਲਬਰਟਾ ਦੇ ਅਨੁਸਾਰ, ਪਿਛਲੇ ਸਾਲ ਦੱਖਣੀ ਕੋਰੀਆ ਨਾਲ ਕੁੱਲ ਵਪਾਰ ਲਗਭਗ 1.8 ਬਿਲੀਅਨ ਡਾਲਰ ਰਿਹਾ।ਸਰਕਾਰ ਦਾ ਮੰਨਣਾ ਹੈ ਕਿ ਇਹ ਸਮਝੌਤਾ ਸੂਬੇ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਅੰਤਰਰਾਸ਼ਟਰੀ ਵਪਾਰ ਵਿੱਚ ਵੀ ਵਾਧਾ ਕਰੇਗਾ।
ਪਿਛਲੇ ਸਾਲ ਅਲਬਰਟਾ ਨੇ ਦੱਖਣੀ ਕੋਰੀਆ ਨੂੰ ਲਗਭਗ 400 ਮਿਲੀਅਨ ਡਾਲਰ ਦਾ ਕੱਚਾ ਤੇਲ ਨਿਰਯਾਤ ਕੀਤਾ ਸੀ। ਹੁਣ ਟੈਰਿਫ਼ ਹਟਣ ਨਾਲ ਇਹ ਅੰਕੜਾ ਵੱਧ ਕੇ ਸਾਲਾਨਾ 400 ਮਿਲੀਅਨ ਤੋਂ 1 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ।ਪ੍ਰੀਮੀਅਰ ਸਮਿਥ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਉਹ 2035 ਤੱਕ ਸੂਬੇ ਵਿੱਚ ਤੇਲ ਅਤੇ ਗੈਸ ਉਤਪਾਦਨ ਨੂੰ ਦੋਗੁਣਾ ਕਰਨਾ ਚਾਹੁੰਦੀ ਹੈ। ਇਸ ਲਈ ਉਹ ਹੋਰ ਪਾਈਪਲਾਈਨ ਸਮਰੱਥਾ ਵਧਾਉਣ ‘ਤੇ ਵੀ ਜ਼ੋਰ ਦੇ ਰਹੀ ਹੈ।ਸੂਬਾ ਅੰਕੜਿਆਂ ਮੁਤਾਬਕ, ਬ੍ਰਿਟਿਸ਼ ਕੋਲੰਬੀਆ ਦੇ ਤਟ ਤੱਕ ਪਾਈਪਲਾਈਨ ਪਹੁੰਚ ਵਧਣ ਨਾਲ ਦੱਖਣੀ ਕੋਰੀਆ ਨੂੰ ਕੱਚੇ ਤੇਲ ਦੀ ਭੇਜਣੀ ਵਿੱਚ ਸਾਲਾਨਾ 500 ਫੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ।ਅਲਬਰਟਾ ਦੇ ਅਨੁਸਾਰ, ਪਿਛਲੇ ਸਾਲ ਦੱਖਣੀ ਕੋਰੀਆ ਨਾਲ ਕੁੱਲ ਵਪਾਰ ਲਗਭਗ 1.8 ਬਿਲੀਅਨ ਡਾਲਰ ਰਿਹਾ।ਸਰਕਾਰ ਦਾ ਮੰਨਣਾ ਹੈ ਕਿ ਇਹ ਸਮਝੌਤਾ ਸੂਬੇ ਦੀ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਅੰਤਰਰਾਸ਼ਟਰੀ ਵਪਾਰ ਵਿੱਚ ਵੀ ਵਾਧਾ ਕਰੇਗਾ।
Previous Article
Next Article
Like
Dislike
Love
Funny
Angry
Sad
Wow
Feb 9, 2026 0 33
Apr 30, 2026 0 26
Jun 15, 2026 0 28
Apr 1, 2026 0 25
Mar 6, 2026 0 31
May 27, 2026 0 26
This site uses cookies. By continuing to browse the site you are agreeing to our use of cookies.