Jul 27, 2026 0 4
Jul 27, 2026 0 3
Jul 27, 2026 0 2
Jul 26, 2026 0 5
Jul 25, 2026 0 5
Jul 23, 2026 0 6
Jul 22, 2026 0 13
Jul 26, 2026 0 4
Jul 26, 2026 0 2
Jul 25, 2026 0 10
Jul 27, 2026 0 1
Jul 27, 2026 0 5
Jan 8, 2026 0 72
Jan 8, 2026 0 95
Jan 8, 2026 0 79
Jan 8, 2026 0 75
Jul 23, 2026 0 9
Jul 21, 2026 0 7
Jul 21, 2026 0 6
Jul 20, 2026 0 8
Jul 26, 2026 0 3
Jul 23, 2026 0 5
Jul 19, 2026 0 14
Jul 17, 2026 0 12
Join our subscribers list to get the latest news, updates and special offers directly in your inbox
ਖੇਡਾਂ
ਗਲਾਸਗੋ-ਕਾਮਨਵੈਲਥ ਖੇਡਾਂ 2026 ਵਿੱਚ ਭਾਰਤ ਲਈ ਮੰਗਲਵਾਰ ਦਾ ਦਿਨ ਯਾਦਗਾਰ ਰਿਹਾ। ਪੈਰਾ ਐਥਲੀਟ ਸ਼ਰਮਿਲਾ ਢਾਂਡਾ ਨੇ ਮਹਿਲਾਵਾਂ ਦੇ ਸ਼ਾਟਪੁੱਟ F57 ਮੁਕਾਬਲੇ ਵਿੱਚ 9.81 ਮੀਟਰ ਦੀ ਸਰਵੋਤਮ ਥ੍ਰੋਅ ਨਾਲ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਉਹ ਕਾਮਨਵੈਲਥ ਖੇਡਾਂ ਦੇ ਇਤਿਹਾਸ ਵਿੱਚ ਪੈਰਾ ਐਥਲੈਟਿਕਸ ਵਿੱਚ ਭਾਰਤ ਲਈ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਖਿਡਾਰਨ ਬਣ ਗਈ ਹੈ।ਸ਼ਰਮਿਲਾ ਦੀ ਇਸ ਸ਼ਾਨਦਾਰ ਜਿੱਤ ਨਾਲ ਪੈਰਾ ਐਥਲੈਟਿਕਸ ਵਿੱਚ ਭਾਰਤ ਦਾ 20 ਸਾਲਾਂ ਦਾ ਤਗ਼ਮੇ ਦਾ ਇੰਤਜ਼ਾਰ ਵੀ ਖ਼ਤਮ ਹੋ ਗਿਆ। ਇਸ ਤੋਂ ਪਹਿਲਾਂ 2006 ਦੀਆਂ ਕਾਮਨਵੈਲਥ ਖੇਡਾਂ ਵਿੱਚ ਰਣਜੀਤ ਕੁਮਾਰ ਜੈਸੀਲਨ ਨੇ ਪੁਰਸ਼ਾਂ ਦੇ ਡਿਸਕਸ ਥ੍ਰੋਅ ਵਿੱਚ ਤਗ਼ਮਾ ਜਿੱਤਿਆ ਸੀ।
ਭਾਰਤ ਲਈ ਇੱਕ ਹੋਰ ਖੁਸ਼ਖਬਰੀ ਉੱਚੀ ਛਾਲ ਤੋਂ ਮਿਲੀ, ਜਿੱਥੇ ਸਰਵੇਸ਼ ਕੁਸ਼ਾਰੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚਾਂਦੀ ਦਾ ਤਗ਼ਮਾ ਆਪਣੇ ਨਾਮ ਕੀਤਾ। ਇਸ ਦੇ ਨਾਲ ਹੀ ਵੇਟਲਿਫਟਿੰਗ ਵਿੱਚ ਵੱਲੂਰੀ ਅਜੇ ਬਾਬੂ ਅਤੇ ਗਿਆਨੇਸ਼ਵਰੀ ਯਾਦਵ ਨੇ ਵੀ ਚਾਂਦੀ ਦੇ ਤਗ਼ਮੇ ਜਿੱਤ ਕੇ ਭਾਰਤ ਦੀ ਤਗ਼ਮਾ ਸੂਚੀ ਨੂੰ ਹੋਰ ਮਜ਼ਬੂਤ ਕੀਤਾ।ਇਨ੍ਹਾਂ ਪ੍ਰਾਪਤੀਆਂ ਨਾਲ ਭਾਰਤੀ ਖਿਡਾਰੀਆਂ ਨੇ ਕਾਮਨਵੈਲਥ ਖੇਡਾਂ ਵਿੱਚ ਦੇਸ਼ ਦਾ ਮਾਣ ਹੋਰ ਵਧਾਇਆ ਹੈ ਅਤੇ ਖੇਡ ਪ੍ਰੇਮੀਆਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
Previous Article
Like
Dislike
Love
Funny
Angry
Sad
Wow
Aug 13, 2025 0 42
May 20, 2026 0 37
Jul 31, 2025 0 39
May 31, 2026 0 28
Jan 17, 2026 0 41
Jun 13, 2026 0 23
This site uses cookies. By continuing to browse the site you are agreeing to our use of cookies.