Sep 6, 2026 0 1
Sep 6, 2026 0 2
Sep 4, 2026 0 3
Sep 1, 2026 0 4
Sep 1, 2026 0 3
Aug 31, 2026 0 8
Aug 31, 2026 0 4
Aug 28, 2026 0 11
Sep 1, 2026 0 6
Sep 1, 2026 0 8
Jan 8, 2026 0 88
Jan 8, 2026 0 119
Jan 8, 2026 0 95
Jan 8, 2026 0 89
Aug 28, 2026 0 9
Aug 24, 2026 0 10
Aug 23, 2026 0 8
Aug 21, 2026 0 17
Aug 4, 2026 0 11
Aug 24, 2026 0 8
Aug 2, 2026 0 13
Jul 27, 2026 0 15
Jul 26, 2026 0 12
Jul 23, 2026 0 11
Join our subscribers list to get the latest news, updates and special offers directly in your inbox
ਖੇਡਾਂ
ਲਖਨਊ-Indian Premier League ਦੇ ਅੱਜ ਦੇ ਮੁਕਾਬਲੇ ਵਿੱਚ Lucknow Super Giants ਦਾ ਸਾਹਮਣਾ Rajasthan Royals ਨਾਲ ਹੋਵੇਗਾ।ਲਖਨਊ ਸੁਪਰ ਜਾਇੰਟਸ ਦੀ ਟੀਮ ਇਸ ਸੀਜ਼ਨ ਵਿੱਚ ਸੰਘਰਸ਼ ਕਰ ਰਹੀ ਹੈ। ਟੀਮ ਨੇ 6 ਵਿੱਚੋਂ 4 ਮੈਚ ਹਾਰੇ ਹਨ ਅਤੇ ਆਪਣੇ ਘਰੇਲੂ ਮੈਦਾਨ ‘ਤੇ ਅਜੇ ਤੱਕ ਜਿੱਤ ਦਰਜ ਨਹੀਂ ਕਰ ਸਕੀ। ਕਪਤਾਨ ਰਿਸ਼ਭ ਪੰਤ ਦੀ ਅਗਵਾਈ ਹੇਠ ਟੀਮ ਵਾਪਸੀ ਦੀ ਕੋਸ਼ਿਸ਼ ਕਰ ਰਹੀ ਹੈ।ਦੂਜੇ ਪਾਸੇ ਰਾਜਸਥਾਨ ਰੋਇਲਜ਼ ਵਧੀਆ ਫਾਰਮ ਵਿੱਚ ਹੈ। 6 ਵਿੱਚੋਂ 4 ਜਿੱਤਾਂ ਨਾਲ ਟੀਮ ਮਜ਼ਬੂਤ ਸਥਿਤੀ ਵਿੱਚ ਹੈ। ਤੇਜ਼ ਗੇਂਦਬਾਜ਼ ਜੋਫਰਾ ਆਰਚਰ ਸ਼ੁਰੂਆਤੀ ਓਵਰਾਂ ਵਿੱਚ ਵਿਰੋਧੀ ਬੱਲੇਬਾਜ਼ਾਂ ਲਈ ਚੁਣੌਤੀ ਬਣੇ ਹੋਏ ਹਨ।
ਲਖਨਊ ਲਈ ਸਭ ਤੋਂ ਵੱਡੀ ਸਮੱਸਿਆ ਬੱਲੇਬਾਜ਼ੀ ਦੀ ਰਹੀ ਹੈ, ਜਦਕਿ ਨਵੇਂ ਗੇਂਦ ਨਾਲ ਪ੍ਰਿੰਸ ਯਾਦਵ ਨੇ ਚੰਗਾ ਪ੍ਰਦਰਸ਼ਨ ਕਰਕੇ ਉਮੀਦ ਜਗਾਈ ਹੈ।ਇਹ ਮੈਚ ਲਖਨਊ ਲਈ ਵਾਪਸੀ ਦਾ ਮੌਕਾ ਹੈ, ਜਦਕਿ ਰਾਜਸਥਾਨ ਆਪਣੀ ਜਿੱਤ ਦੀ ਲਹਿਰ ਜਾਰੀ ਰੱਖਣ ਦੀ ਕੋਸ਼ਿਸ਼ ਕਰੇਗਾ।
Previous Article
Next Article
Like
Dislike
Love
Funny
Angry
Sad
Wow
Sep 20, 2025 0 40
Jun 4, 2026 0 36
May 15, 2026 0 34
May 31, 2026 0 29
Sep 16, 2025 0 39
Mar 13, 2026 0 41
This site uses cookies. By continuing to browse the site you are agreeing to our use of cookies.