Jun 7, 2026 0 2
Jun 7, 2026 0 1
Jun 5, 2026 0 3
Jun 5, 2026 0 2
Jun 2, 2026 0 8
May 31, 2026 0 14
May 31, 2026 0 22
Jun 4, 2026 0 8
Jun 5, 2026 0 9
Jun 5, 2026 0 8
Jan 8, 2026 0 43
Jan 8, 2026 0 57
Jan 8, 2026 0 40
Jun 1, 2026 0 10
May 22, 2026 0 13
May 21, 2026 0 10
Jun 4, 2026 0 4
Jun 1, 2026 0 6
May 31, 2026 0 5
May 22, 2026 0 10
May 20, 2026 0 16
Join our subscribers list to get the latest news, updates and special offers directly in your inbox
Canada
ਐਡਮੰਟਨ-ਕੈਨੇਡਾ ਦੇ ਸ਼ਹਿਰ ਐਡਮੰਟਨ ਵਿੱਚ ਸਿਟੀ ਕੌਂਸਲ ਵੱਲੋਂ ਸੱਤ ਸਲਾਹਕਾਰ ਬੋਰਡਾਂ ਅਤੇ ਕਮੇਟੀਆਂ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਹ ਕਮੇਟੀਆਂ ਵੱਖ-ਵੱਖ ਸਮਾਜਿਕ ਅਤੇ ਨਾਗਰਿਕ ਮਸਲਿਆਂ ‘ਤੇ ਕੌਂਸਲ ਨੂੰ ਸਲਾਹ ਦੇਣ ਲਈ ਬਣਾਈਆਂ ਗਈਆਂ ਸਨ।ਸਿਟੀ ਕੌਂਸਲ ਇਸ ਮਾਮਲੇ ‘ਤੇ 28 ਅਪ੍ਰੈਲ ਨੂੰ ਅੰਤਿਮ ਫੈਸਲਾ ਕਰੇਗੀ। ਜੇਕਰ ਪ੍ਰਸਤਾਵ ਮਨਜ਼ੂਰ ਹੋ ਜਾਂਦਾ ਹੈ ਤਾਂ ਛੇ ਕਮੇਟੀਆਂ 30 ਅਪ੍ਰੈਲ ਨੂੰ ਆਪਣੇ ਕਾਰਜਕਾਲ ਦੇ ਅੰਤ ਨਾਲ ਹੀ ਖਤਮ ਹੋ ਜਾਣਗੀਆਂ, ਜਦਕਿ ਯੂਥ ਕੌਂਸਲ 31 ਅਗਸਤ ਤੱਕ ਜਾਰੀ ਰਹੇਗੀ।
ਜਿਨ੍ਹਾਂ ਕਮੇਟੀਆਂ ਨੂੰ ਖਤਮ ਕਰਨ ਦੀ ਯੋਜਨਾ ਹੈ, ਉਹਨਾਂ ਵਿੱਚ ਐਂਟੀ-ਰੇਸਿਜ਼ਮ ਐਡਵਾਈਜ਼ਰੀ ਕਮੇਟੀ, ਐਡਮੰਟਨ ਹਿਸਟੌਰਿਕਲ ਬੋਰਡ, ਐਡਮੰਟਨ ਸਲੂਟਸ ਕਮੇਟੀ, ਟ੍ਰਾਂਜ਼ਿਟ ਸਰਵਿਸ ਐਡਵਾਈਜ਼ਰੀ ਬੋਰਡ, ਐਨਰਜੀ ਟ੍ਰਾਂਜ਼ੀਸ਼ਨ ਅਤੇ ਕਲਾਈਮੇਟ ਰੇਜ਼ੀਲੀਅਂਸ ਕਮੇਟੀ, ਮਹਿਲਾ ਸਲਾਹਕਾਰ ਕਮੇਟੀ ਅਤੇ ਸਿਟੀ ਆਫ ਐਡਮੰਟਨ ਯੂਥ ਕੌਂਸਲ ਸ਼ਾਮਲ ਹਨ।ਇਹ ਕਮੇਟੀਆਂ ਸ਼ਹਿਰ ਵਿੱਚ ਟ੍ਰਾਂਜ਼ਿਟ, ਵਾਤਾਵਰਣ, ਨਸਲੀ ਸਮਾਨਤਾ, ਮਹਿਲਾ ਮਸਲੇ ਅਤੇ ਨੌਜਵਾਨਾਂ ਨਾਲ ਜੁੜੇ ਵਿਸ਼ਿਆਂ ‘ਤੇ ਸਲਾਹ ਮੁਹੱਈਆ ਕਰਦੀਆਂ ਰਹੀਆਂ ਹਨ।ਦੂਜੇ ਪਾਸੇ, ਪੰਜ ਕਮੇਟੀਆਂ ਨੂੰ ਜਾਰੀ ਰੱਖਿਆ ਜਾਵੇਗਾ।ਇਸ ਮਾਮਲੇ ‘ਤੇ ਮੇਅਰ Andrew Knack ਵੱਲੋਂ ਵੀ ਮੀਡੀਆ ਨੂੰ ਸੰਬੋਧਨ ਕਰਨ ਦੀ ਸੰਭਾਵਨਾ ਹੈ।ਇਸ ਫੈਸਲੇ ਨਾਲ ਸ਼ਹਿਰ ਵਿੱਚ ਸਲਾਹਕਾਰ ਢਾਂਚੇ ਵਿੱਚ ਵੱਡਾ ਬਦਲਾਅ ਆ ਸਕਦਾ ਹੈ ਅਤੇ ਇਸ ‘ਤੇ ਵੱਖ-ਵੱਖ ਵਰਗਾਂ ਵੱਲੋਂ ਪ੍ਰਤੀਕਿਰਿਆ ਵੀ ਸਾਹਮਣੇ ਆ ਰਹੀ ਹੈ।
Previous Article
Next Article
Like
Dislike
Love
Funny
Angry
Sad
Wow
Aug 8, 2025 0 40
Jun 23, 2025 0 24
Aug 16, 2025 0 17
Feb 19, 2026 0 12
May 13, 2026 0 15
Jul 20, 2025 0 35
This site uses cookies. By continuing to browse the site you are agreeing to our use of cookies.