Sep 6, 2026 0 1
Sep 6, 2026 0 2
Sep 4, 2026 0 3
Sep 1, 2026 0 4
Sep 1, 2026 0 3
Aug 31, 2026 0 8
Aug 31, 2026 0 4
Aug 28, 2026 0 11
Sep 1, 2026 0 6
Sep 1, 2026 0 8
Jan 8, 2026 0 88
Jan 8, 2026 0 119
Jan 8, 2026 0 95
Jan 8, 2026 0 89
Aug 28, 2026 0 9
Aug 24, 2026 0 10
Aug 23, 2026 0 8
Aug 21, 2026 0 17
Aug 4, 2026 0 11
Aug 24, 2026 0 8
Aug 2, 2026 0 13
Jul 27, 2026 0 15
Jul 26, 2026 0 12
Jul 23, 2026 0 11
Join our subscribers list to get the latest news, updates and special offers directly in your inbox
Canada
ਕੈਲਗਰੀ-ਕੈਨੇਡਾ ਦੇ ਨਾਰਥਵੈਸਟ ਟੈਰੀਟਰੀਜ਼ ਨੇ ਅਲਬਰਟਾ ਦੀ ਤਰ੍ਹਾਂ ਸਾਲ ਵਿੱਚ ਦੋ ਵਾਰ ਘੜੀਆਂ ਬਦਲਣ ਦੀ ਪ੍ਰਥਾ ਖਤਮ ਕਰਨ ਦਾ ਫੈਸਲਾ ਕਰ ਲਿਆ ਹੈ। ਪ੍ਰੀਮੀਅਰ ਆਰ.ਜੇ. ਸਿਮਪਸਨ ਨੇ ਕਿਹਾ ਕਿ ਖੇਤਰ ਹੁਣ ਸਾਲ ਭਰ ਇੱਕੋ ਸਮਾਂ, ਯਾਨੀ ਡੇਲਾਈਟ ਟਾਈਮ, ਅਪਣਾਏਗਾ।ਸਿਮਪਸਨ ਨੇ ਦੱਸਿਆ ਕਿ ਲੋਕਾਂ ਵੱਲੋਂ ਕਾਫੀ ਸਮੇਂ ਤੋਂ ਇੱਕੋ ਸਮਾਂ ਸਾਲ ਭਰ ਰੱਖਣ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਅਲਬਰਟਾ ਨਾਲ ਸਮਾਂ ਮਿਲਾ ਕੇ ਰੱਖਣਾ ਸਭ ਤੋਂ ਉਚਿਤ ਹੈ। ਉਨ੍ਹਾਂ ਮੁਤਾਬਕ ਇਹ ਫੈਸਲਾ ਵਿਆਵਹਾਰਿਕ ਅਤੇ ਅੱਗੇ ਦੀ ਸੋਚ ਨੂੰ ਦਰਸਾਉਂਦਾ ਹੈ।
2022 ਵਿੱਚ ਕੀਤੇ ਗਏ ਜਨਮਤ ਸਰਵੇਖਣ ਦੇ ਨਤੀਜੇ ਵੀ ਇਸ ਪੱਖ ਵਿੱਚ ਰਹੇ ਸਨ। ਲਗਭਗ 87 ਫੀਸਦੀ ਲੋਕਾਂ ਨੇ ਘੜੀਆਂ ਬਦਲਣ ਦੀ ਪ੍ਰਥਾ ਖਤਮ ਕਰਨ ਦੀ ਹਮਾਇਤ ਕੀਤੀ ਸੀ, ਜਦਕਿ ਕਰੀਬ 53 ਫੀਸਦੀ ਨੇ ਸਾਲ ਭਰ ਡੇਲਾਈਟ ਟਾਈਮ ਦੇ ਹੱਕ ਵਿੱਚ ਰਾਇ ਦਿੱਤੀ ਸੀ।ਇਸ ਤੋਂ ਪਹਿਲਾਂ ਅਲਬਰਟਾ ਨੇ ਵੀ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਸਾਲ ਭਰ ਡੇਲਾਈਟ ਟਾਈਮ ਲਾਗੂ ਕਰਨ ਲਈ ਕਾਨੂੰਨ ਲਿਆਏਗਾ। ਹਾਲਾਂਕਿ ਪੰਜ ਸਾਲ ਪਹਿਲਾਂ ਇਸ ਮਾਮਲੇ ’ਤੇ ਹੋਇਆ ਰੈਫਰੈਂਡਮ ਬਹੁਤ ਘੱਟ ਅੰਤਰ ਨਾਲ ਖਾਰਜ ਹੋ ਗਿਆ ਸੀ।ਸਰਵਿਸ ਅਲਬਰਟਾ ਮੰਤਰੀ ਡੇਲ ਨੇਲੀ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਅਤੇ ਸਸਕੈਚਵਨ ਦੇ ਫੈਸਲਿਆਂ ਨੂੰ ਵੇਖਦੇ ਹੋਏ ਹੁਣ ਇਸ ਮਾਮਲੇ ’ਤੇ ਅੱਗੇ ਵਧਣਾ ਲਾਜ਼ਮੀ ਹੋ ਗਿਆ ਸੀ।ਅਲਬਰਟਾ ਅਤੇ ਨਾਰਥਵੈਸਟ ਟੈਰੀਟਰੀਜ਼ ਇੱਕੋ ਸਮਾਂ-ਖੇਤਰ ਵਿੱਚ ਹਨ, ਇਸ ਲਈ ਸਿਮਪਸਨ ਪਹਿਲਾਂ ਹੀ ਕਹਿ ਚੁੱਕੇ ਸਨ ਕਿ ਉਹ ਇਹ ਬਦਲਾਅ ਉਸ ਵੇਲੇ ਹੀ ਲਿਆਂਦੇ ਜਾਣਗੇ ਜਦੋਂ ਅਲਬਰਟਾ ਵੀ ਇਹ ਕਦਮ ਚੁੱਕੇਗਾ।
ਉਨ੍ਹਾਂ ਨੇ ਕਿਹਾ ਕਿ ਇਹ ਤਬਦੀਲੀ ਉਸ ਵੇਲੇ ਲਾਗੂ ਹੋਵੇਗੀ ਜਦੋਂ ਅਲਬਰਟਾ ਆਪਣਾ ਕਾਨੂੰਨ ਪਾਸ ਕਰੇਗਾ ਅਤੇ ਇਸ ਲਈ ਹੋਰ ਖੇਤਰਾਂ ਅਤੇ ਉਦਯੋਗਾਂ ਨਾਲ ਮਿਲ ਕੇ ਯੋਜਨਾ ਤਿਆਰ ਕੀਤੀ ਜਾਵੇਗੀ, ਤਾਂ ਜੋ ਲੋਕਾਂ ਅਤੇ ਕਾਰੋਬਾਰਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਵੇ।
Previous Article
Next Article
Like
Dislike
Love
Funny
Angry
Sad
Wow
Jul 19, 2026 0 11
May 31, 2026 0 34
Jun 19, 2026 0 26
Mar 12, 2026 0 29
Apr 20, 2026 0 38
May 11, 2026 0 34
This site uses cookies. By continuing to browse the site you are agreeing to our use of cookies.