Sep 6, 2026 0 1
Sep 6, 2026 0 2
Sep 4, 2026 0 3
Sep 1, 2026 0 4
Sep 1, 2026 0 3
Aug 31, 2026 0 8
Aug 31, 2026 0 4
Aug 28, 2026 0 11
Sep 4, 2026 0 2
Sep 1, 2026 0 6
Sep 1, 2026 0 8
Jan 8, 2026 0 88
Jan 8, 2026 0 119
Jan 8, 2026 0 95
Jan 8, 2026 0 89
Aug 28, 2026 0 9
Aug 24, 2026 0 10
Aug 23, 2026 0 8
Aug 21, 2026 0 17
Aug 4, 2026 0 11
Aug 24, 2026 0 8
Aug 2, 2026 0 13
Jul 27, 2026 0 15
Jul 26, 2026 0 12
Jul 23, 2026 0 11
Join our subscribers list to get the latest news, updates and special offers directly in your inbox
Canada
ਕੈਲਗਰੀ-Alberta ਦੀ ਸਰਕਾਰ ਨੇ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਨੂੰ ਦੇਖਦੇ ਹੋਏ ਅਧਿਆਪਕ ਬਣਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਵੱਡਾ ਫੈਸਲਾ ਲਿਆ ਹੈ। ਸਿੱਖਿਆ ਮੰਤਰੀ Demetrios Nicolaides ਵੱਲੋਂ ਸ਼ੁੱਕਰਵਾਰ ਨੂੰ ਚਾਰ ਨਵੇਂ ਫਾਸਟ-ਟ੍ਰੈਕ ਸਰਟੀਫਿਕੇਸ਼ਨ ਪ੍ਰੋਗਰਾਮਾਂ ਦਾ ਐਲਾਨ ਕੀਤਾ ਗਿਆ।ਸਰਕਾਰ ਮੁਤਾਬਕ, ਪਿਛਲੇ ਤਿੰਨ ਸਾਲਾਂ ਵਿੱਚ ਲਗਭਗ 80 ਹਜ਼ਾਰ ਨਵੇਂ ਵਿਦਿਆਰਥੀਆਂ ਦੇ ਸਕੂਲਾਂ ਵਿੱਚ ਦਾਖਲੇ ਕਾਰਨ ਅਧਿਆਪਕਾਂ ਦੀ ਮੰਗ ਵਿੱਚ ਤੇਜ਼ੀ ਆਈ ਹੈ। ਇਸ ਨੂੰ ਪੂਰਾ ਕਰਨ ਲਈ ਹੁਣ ਬੀ.ਐੱਡ ਦੇ ਆਖਰੀ ਸਾਲ ਦੇ ਵਿਦਿਆਰਥੀਆਂ, ਵਿਦੇਸ਼ੀ ਤਜਰਬੇਕਾਰ ਅਧਿਆਪਕਾਂ, ਟਰੇਡਜ਼ ਨਾਲ ਸੰਬੰਧਿਤ ਮਾਹਿਰਾਂ ਅਤੇ ਹੋਰ ਪ੍ਰੋਫੈਸ਼ਨਲਜ਼ ਨੂੰ ਵੀ ਜਲਦੀ ਕਲਾਸਰੂਮ ਵਿੱਚ ਲਿਆਂਦਾ ਜਾਵੇਗਾ।ਨਵੇਂ ਪ੍ਰਬੰਧਾਂ ਅਧੀਨ, ਉਮੀਦਵਾਰਾਂ ਲਈ ਟ੍ਰੇਨਿੰਗ ਅਤੇ ਪ੍ਰੈਕਟੀਕਲ ਤਜਰਬਾ ਲਾਜ਼ਮੀ ਰਹੇਗਾ ਅਤੇ ਉਨ੍ਹਾਂ ਦੀ ਨਿਗਰਾਨੀ ਸਕੂਲ ਪ੍ਰਬੰਧਕਾਂ ਵੱਲੋਂ ਕੀਤੀ ਜਾਵੇਗੀ। ਇਹ ਨਵੇਂ ਸਰਟੀਫਿਕੇਟ 1 ਜੂਨ ਤੋਂ ਲਾਗੂ ਹੋਣਗੇ।
ਇਸ ਮੌਕੇ ‘ਤੇ ਅਧਿਆਪਕ ਸੰਘ ਦੇ ਪ੍ਰਧਾਨ Jason Schilling ਨੇ ਚਿੰਤਾ ਜਤਾਈ ਕਿ ਅਧਿਆਪਕ ਪਹਿਲਾਂ ਹੀ ਵੱਡੀਆਂ ਕਲਾਸਾਂ ਅਤੇ ਵਧਦੇ ਦਬਾਅ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਿਰਫ ਨਵੇਂ ਅਧਿਆਪਕ ਲਿਆਉਣਾ ਹੀ ਕਾਫੀ ਨਹੀਂ, ਬਲਕਿ ਮੌਜੂਦਾ ਹਾਲਾਤਾਂ ਵਿੱਚ ਸੁਧਾਰ ਵੀ ਜ਼ਰੂਰੀ ਹੈ।ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਅਧਿਆਪਕਾਂ ਦੀ ਘਾਟ ਨੂੰ ਪੂਰਾ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਮੁਹੱਈਆ ਕਰਵਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ।
Previous Article
Next Article
Like
Dislike
Love
Funny
Angry
Sad
Wow
Jun 16, 2026 0 20
Aug 25, 2026 0 9
Apr 13, 2026 0 25
Aug 17, 2026 0 14
Feb 18, 2026 0 33
Jun 7, 2026 0 24
This site uses cookies. By continuing to browse the site you are agreeing to our use of cookies.